Author: big

ਲੇਖ : ਕੋਵਿਡ-19

ਵੈਸ਼ਵਿਕ ਮਹਾਮਾਰੀ— ਕੋਵਿਡ-19 ਭੂਮਿਕਾ : ਕੋਵਿਡ-19, ਭਾਵ ਕੋਰੋਨਾ ਵਾਇਰਸ ਡਿਸੀਜ਼, ਜਿਸ ਦੀ ਸ਼ੁਰੂਆਤ 2019 ਵਿੱਚ ਚੀਨ ਵਿਖੇ ਹੋਈ। ਕੋਰੋਨਾ ਵਾਇਰਸ ਇੱਕ ਅਜਿਹਾ ਸੂਖ਼ਮ ਵਾਇਰਸ ਹੈ, […]

Read more

ਸੰਖੇਪ ਰਚਨਾ

ਦੇਸ਼ ਪਿਆਰ ਦੀ ਮਹੱਤਤਾ ਜ਼ਨਾਨੀ ਮਰਦ ਨੂੰ ਮਾਸ ਦਾ ਸੋਹਣਾ ਬੁੱਤ ਸਮਝ ਕੇ ਨਾ ਪਿਆਰੇ ਤੇ ਨਾ ਮਰਦ ਜ਼ਨਾਨੀ ਨੂੰ ਮਾਸ ਦਾ ਸੋਹਣਾ ਬੁੱਤਸਮਝ ਕੇ […]

Read more

ਸੰਖੇਪ ਰਚਨਾ

ਪਰਿਵਰਤਨ ਵਿੱਚ ਹੀ ਅਨੰਦ ਹੈ। ਜੇ ਆਯੂ ਬੇਓੜਕ ਹੋਵੇ ਤਾਂ ਇਸ ਆਯੂ ਨੂੰ ਅਨੰਦਤ ਰੱਖਣ ਲਈ ਵੀ ਵਸੀਲੇ ਬੇਅੰਤ ਚਾਹੀਦੇ ਹਨ; ਅਰਥਾਤ ਹੁਸਨ, ਜੁਆਨੀ, ਬਲ […]

Read more

ਸੰਖੇਪ ਰਚਨਾ

ਸਾਰਥਕ ਪਰਿਵਰਤਨ ਕਿਹੜੇ ਹਨ ? ਮਨੁੱਖੀ ਸ਼ਖ਼ਸੀਅਤ ਦੀ ਅਸਲ ਪ੍ਰਫੁੱਲਤਾ ਬਹੁਤੀਆਂ ਚੀਜ਼ਾਂ ਦੇ ਭੋਗਣ ਵਿੱਚ ਨਹੀਂ ਸਗੋਂ ਬੌਧਕ ਤੇ ਕਲਾਤਮਕ ਜਾਂ ਹੋਰ ਉਸਾਰੂ ਖੇਤਰ ਵਿੱਚ […]

Read more

ਸੰਖੇਪ ਰਚਨਾ

ਜੀਵਨ ਦਾ ਇਸ਼ਟ ਆਮ ਤੌਰ ‘ਤੇ ਵੇਖਣ ਵਿੱਚ ਆਉਂਦਾ ਹੈ ਕਿ ਬਹੁਤੇ ਲੋਕਾਂ ਦੀ ਪਰਿਵਰਤਨ ਬਾਰੇ ਦ੍ਰਿਸ਼ਟੀ ਜਾਂ ਸੋਚ ਬੜੀ ਸਹੀ ਤੇਸੀਮਤ ਕਿਸਮ ਦੀ ਹੁੰਦੀ […]

Read more

ਸੰਖੇਪ ਰਚਨਾ

ਪਰਿਵਰਤਨ ਕਿਹੋ-ਜਿਹੇ ਹੋਣ ? ਜਦੋਂ ਇਹ ਗੱਲ ਨਿਸਚਿਤ ਹੋ ਗਈ ਕਿ ਪਰਿਵਰਤਨ ਤੋਂ ਬਿਨਾਂ ਮਨੁੱਖੀ ਜੀਵਨ ਵਿੱਚ ਪ੍ਰਫੁੱਲਤਾ, ਪ੍ਰਗਤੀ ਤੇ ਖੇੜਾਨਹੀਂ ਆਉਂਦੇ ਤਾਂ ਨਾਲ ਹੀ […]

Read more

ਸੰਖੇਪ ਰਚਨਾ

ਪਰਿਵਰਤਨ ਹੀ ਜੀਵਨ ਦਾ ਨਿਯਮ ਹੈ ਕਿਹਾ ਜਾਂਦਾ ਹੈ ਕਿ ਪਰਿਵਰਤਨ ਹੀ ਜੀਵਨ ਦਾ ਨਿਯਮ ਹੈ ਅਤੇ ਇਹ ਗੱਲ ਹੈ ਵੀ ਐਨ ਠੀਕ। ਦਹਾਕਿਆਂ ਜਾਂਵਰ੍ਹਿਆਂ […]

Read more

ਸੰਖੇਪ ਰਚਨਾ

ਪੁਸਤਕਾਂ ਦੀ ਮਹੱਤਤਾ ਅਸੀਂ ਆਪਣੇ ਪੁਰਖਿਆਂ ਦੇ ਵਿਚਾਰਾਂ ਅਤੇ ਕਦਰਾਂ-ਕੀਮਤਾਂ ਨੂੰ ਸਿਰਫ਼ ਦੁਹਰਾ ਕੇ ਹੀ ਪਰੰਪਰਾ ਨੂੰ ਜਿਉਂਦਿਆਂ ਨਹੀਂ ਰੱਖ ਸਕਦੇ। ਕੋਈ ਵੀ ਪਰੰਪਰਾ ਆਲੋਚਨਾਤਮਕ […]

Read more

ਸੰਖੇਪ ਰਚਨਾ

ਜ਼ਿੰਦਗੀ ਵਿੱਚ ਪੁਸਤਕਾਂ ਦਾ ਮਹੱਤਵ ਅਸੀਂ ਮੰਨਿਆ ਹੈ ਕਿ ਜ਼ਿੰਦਗੀ ਦਾ ਉਦੇਸ਼ ਅਧਿਆਤਮਕ ਪ੍ਰਾਪਤੀ ਹੈ। ਅਨੰਦ ਜਿੱਤ ਦਾ ਲੱਛਣ ਹੈ। ਜਿਹੜੀਆਂ ਕਿਤਾਬਾਂ ਸਾਨੂੰ ਅਨੰਦ ਦਿੰਦੀਆਂ […]

Read more

ਸੰਖੇਪ ਰਚਨਾ

ਮਹਾਨ ਗ੍ਰੰਥਾਂ ਦੀ ਮਹੱਤਤਾ ਜਦ ਅਸੀਂ ਮਹਾਨ ਗ੍ਰੰਥਾਂ ਨੂੰ ਪੜ੍ਹਦੇ ਹਾਂ ਤਾਂ ਸਾਡੇ ਮਨ ਉਹਨਾਂ ਦੇ ਵਿਚਾਰਾਂ ਨਾਲ ਰੰਗੇ ਜਾਂਦੇ ਹਨ। ਮਹਾਨ ਪੁਸਤਕਾਂ ਆਦਮੀ ਨੂੰ […]

Read more