CBSEEducationHistoryHistory of PunjabPunjab School Education Board(PSEB)

ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ?

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਪ੍ਰਬੰਧ ‘ ਤੇ ਇੱਕ ਨੋਟ ਲਿਖੋ।

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ?

ਉੱਤਰ — ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਿਆਂ ਪ੍ਰਬੰਧ ਸਾਧਾਰਨ ਸੀ। ਨਿਆਂ ਉਸ ਸਮੇਂ ਵਿੱਚ ਪ੍ਰਚਲਿਤ ਰੀਤੀ ਰਿਵਾਜਾਂ ਅਤੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਕੀਤਾ ਜਾਂਦਾ ਸੀ। ਅੰਤਿਮ ਫ਼ੈਸਲਾ ਮਹਾਰਾਜੇ ਦਾ ਹੀ ਹੁੰਦਾ ਸੀ। ਲੋਕਾਂ ਨੂੰ ਨਿਆਂ ਦੇਣ ਦੇ ਲਈ ਰਾਜ ਭਰ ਵਿੱਚ ਕਈ ਅਦਾਲਤਾਂ ਕਾਇਮ ਕੀਤੀਆਂ ਗਈਆਂ ਸਨ। ਪਿੰਡਾਂ ਵਿੱਚ ਪੰਚਾਇਤਾਂ ਝਗੜਿਆਂ ਦਾ ਫ਼ੈਸਲਾ ਕਰਦੀਆਂ ਸਨ। ਸ਼ਹਿਰਾਂ ਅਤੇ ਕਸਬਿਆਂ ਵਿੱਚ ਕਾਜ਼ੀ ਦੀ ਅਦਾਲਤ ਹੁੰਦੀ ਸੀ। ਨਿਆਂ ਲਈ ਰਣਜੀਤ ਸਿੰਘ ਨੇ ਅਦਾਲਤੀ ਨਾਂ ਦੇ ਵਿਸ਼ੇਸ਼ ਅਵਸਰ ਨਿਯੁਕਤ ਕੀਤੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਜ਼ਾਵਾਂ ਸਖ਼ਤ ਨਹੀਂ ਸਨ।


प्रश्न. महाराजा रणजीत सिंह की न्याय प्रणाली की मुख्य विशेषताएं क्या थीं?

अथवा

प्रश्न. महाराजा रणजीत सिंह के न्याय प्रशासन पर एक टिप्पणी लिखिए।

उत्तर – महाराजा रणजीत सिंह के समय में न्याय प्रशासन सरल था। न्याय उस समय के प्रचलित रीति-रिवाजों और धार्मिक ग्रंथों के अनुसार किया जाता था। अंतिम निर्णय महाराजा का होता था। लोगों को न्याय दिलाने के लिए राज्य भर में कई अदालतें स्थापित की गईं थीं। गांवों में पंचायतें विवादों का निपटारा करती थीं। शहरों और कस्बों में काजी की अदालत हुआ करतीं थीं। न्याय के लिए रणजीत सिंह ने ‘अदालती’ नाम के विशेष अफसर नियुक्त किए हुए थे। महाराजा रणजीत सिंह के समय में दण्ड कठोर नहीं थे।


Question. What were the main features of the Judicial system of Maharaja Ranjit Singh?

Or

Question. Write a short note on the Judicial system of Maharaja Ranjit Singh.

Or

Answer – The Judicial system was simple during the time of Maharaja Ranjit Singh. Justice was done according to the prevailing customs and religious texts of the time. The final decision rested with the Maharaja. Several courts were established across the state to provide justice to the people. Panchayats used to settle disputes in villages. There used to be Qazi’s courts in cities and towns. For justice, Ranjit Singh had appointed special officers named ‘Adalati’. The punishments were not harsh during the time of Maharaja Ranjit Singh.