ਅਖਾਣ : ਹੀਲੇ ਰਿਜ਼ਕ ਬਹਾਨੇ ਮੌਤ


ਹੀਲੇ ਰਿਜ਼ਕ ਬਹਾਨੇ ਮੌਤ


ਹੀਲੇ ਰਿਜ਼ਕ ਬਹਾਨੇ ਮੌਤ : (ਉੱਦਮ ਤੋਂ ਬਿਨਾਂ ਕੁੱਝ ਨਹੀਂ ਸੰਵਰਦਾ) ਤੈਨੂੰ ਘਰ ਬੈਠਿਆਂ ਕਿਸੇ ਨੇ ਨੌਕਰੀ ਨਹੀਂ ਦੇਣੀ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੀਲੇ ਰਿਜ਼ਕ ਬਹਾਨੇ ਮੌਤ, ਕਿਸੇ ਨੂੰ ਮਿਲੇਂ – ਗਿਲੇਂਗਾ ਤਾਂ ਹੀ ਕੰਮ ਬਣੇਗਾ।


We can say that effort always pays but making excuses never pays.