ਸੱਦਾ ਪੱਤਰ : ਸਟੂਡੀਓ ਦੇ ਮਹੂਰਤ ਦਾ
ਸਟੂਡੀਓ ਦੇ ਮਹੂਰਤ ਦਾ ਸੱਦਾ-ਪੱਤਰ।
ਸਟੂਡੀਓ ਦਾ ਮਹੂਰਤ
ਸਾਨੂੰ ਇਹ ਦੱਸਦਿਆਂ ਅਤਿਅੰਤ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਮੇਨ ਬਜ਼ਾਰ, ……… ਵਿਖੇ ਇੱਕ ਸਟੂਡੀਓ ਖੋਲ੍ਹ ਰਹੇ ਹਾਂ। ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਇਸ ਸਟੂਡੀਓ ਦਾ ਮਹੂਰਤ ਮਿਤੀ ………. ਨੂੰ ਸਵੇਰੇ 9-00 ਵਜੇ ਹੋ ਰਿਹਾ ਹੈ। ਮਹੂਰਤ ਤੋਂ ਬਾਅਦ ਚਾਹ-ਪਾਰਟੀ ਦਾ ਪ੍ਰਬੰਧ ਹੋਵੇਗਾ।
ਆਪ ਜੀ ਨੂੰ ਪਰਿਵਾਰ ਸਹਿਤ ਪਹੁੰਚਣ ਅਤੇ ਅਸ਼ੀਰਵਾਦ ਦੇਣ ਲਈ ਬੇਨਤੀ ਹੈ।
ਉਡੀਕਵਾਨ :
ਸੁਰਿੰਦਰ ਸਿੰਘ
ਪਰਮਿੰਦਰ ਸਿੰਘ