CBSEClass 12 PunjabiEducationHistoryHistory of PunjabPunjab School Education Board(PSEB)

ਸਿੰਧ ਦਾ ਮਾਮਲਾ


ਪ੍ਰਸ਼ਨ. ਸਿੰਧ ਦੇ ਮਾਮਲੇ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿੱਚ ਤਣਾਉ ਕਿਉਂ ਪੈਦਾ ਹੋ ਗਿਆ?

ਉੱਤਰ – ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ। ਇਸ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਦੋਨੋਂ ਇਸ ਇਲਾਕੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ। ਅੰਗਰੇਜ਼ਾਂ ਨੇ ਸਿੰਧ ਨਾਲ਼ ਸੰਧੀ ਕਰਨ ਲਈ ਕਰਨਲ ਪੋਂਟਿੰਜਰ ਨੂੰ ਭੇਜਿਆ। ਉਹ 1832 ਈ. ਵਿੱਚ ਸਿੰਧ ਨਾਲ਼ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਏ। 1838 ਈ.  ਵਿੱਚ ਅੰਗੇਰਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਇੱਕ ਹੋਰ ਸੰਧੀ ਕਰ ਲਈ। ਇਸ ਕਾਰਨ ਸਿੰਧ ਅੰਗਰੇਜ਼ਾਂ ਦੇ ਪ੍ਰਭਾਵ ਅਧੀਨ ਆ ਗਿਆ। ਮਹਾਰਾਜਾ ਰਣਜੀਤ ਸਿੰਘ ਇਹ ਸਹਿਣ ਕਰਨ ਲਈ ਕਦੇ ਤਿਆਰ ਨਹੀਂ ਸੀ, ਪਰ ਉਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਕਦਮ ਚੁੱਕਣ ਦਾ ਹੌਂਸਲਾ ਨਾ ਕੀਤਾ।


प्रश्न. सिंध को लेकर महाराजा रणजीत सिंह और अंग्रेजों के बीच तनाव क्यों पैदा हुआ?

उत्तर – सिंध का क्षेत्र व्यावसायिक और भौगोलिक दृष्टि से बहुत महत्वपूर्ण था। इसलिए महाराजा रणजीत सिंह और अंग्रेज दोनों ही इस क्षेत्र को अपने अधीन करना चाहते थे। सिंध के साथ संधि करने के लिए अंग्रेजों ने कर्नल पोंटिंगर को भेजा। 1832 ई. में वे सिंध के साथ एक व्यापार संधि करने में सफल रहे। 1838 ई. में अंग्रेजों ने सिंध के अमीरों के साथ एक और संधि की। इसके कारण सिंध अंग्रेजों के प्रभाव में आ गया। महाराजा रणजीत सिंह कभी भी इसे बर्दाश्त करने के लिए तैयार नहीं थे, लेकिन उन्होंने अंग्रेजों के खिलाफ कार्रवाई करने की हिम्मत नहीं की।


Question. Why was tension created between Maharaja Ranjit Singh and the English over Sind tangle?

Answer – The region of Sindh was very important from the commercial and geographical point of view. Therefore both Maharaja Ranjit Singh and the British wanted to subjugate this region. The British sent Colonel Pontinger to make a treaty with Sindh. In 1832 AD, he was successful in making a trade treaty with Sindh. In 1838 AD, the British made another treaty with the nobles of Sindh. Due to this Sindh came under the influence of the British. Maharaja Ranjit Singh was never ready to tolerate this, but he did not dare to act against the British.