CBSEEducationHistoryHistory of PunjabNCERT class 10thPunjab School Education Board(PSEB)

ਸ਼ਾਮ ਸਿੰਘ ਅਟਾਰੀਵਾਲਾ


ਪ੍ਰਸ਼ਨ. ਸ਼ਾਮ ਸਿੰਘ ਅਟਾਰੀਵਾਲਾ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ – ਸ਼ਾਮ ਸਿੰਘ ਅਟਾਰੀਵਾਲਾ ਸਿੱਖ ਪੰਥ ਦੇ ਇੱਕ ਅਣਖੀਲੇ ਯੋਧੇ ਸਨ। 18 ਵਰ੍ਹਿਆਂ ਦੀ ਉਮਰ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਭਰਤੀ ਹੋ ਗਏ। ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਹੋਈ 10 ਫਰਵਰੀ, 1846 ਈ. ਨੂੰ ਸਭਰਾਉਂ ਦੀ ਲੜਾਈ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਨੇ ਵੀ ਹਿੱਸਾ ਲਿਆ। ਲਾਲ ਸਿੰਘ ਅਤੇ ਤੇਜਾ ਸਿੰਘ ਜੋ ਸਿੱਖ ਸੈਨਾ ਦੀ ਅਗਵਾਈ ਕਰ ਰਹੇ ਸਨ ਅਚਾਨਕ ਲੜਾਈ ਦੇ ਮੈਦਾਨ ਵਿੱਚੋਂ ਨੱਸ ਤੁਰੇ। ਅਜਿਹੇ ਮੌਕੇ ‘ਤੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਅੱਗੇ ਆਏ। ਉਨ੍ਹਾਂ ਨੇ ਖ਼ਾਲਸਾ ਫ਼ੌਜ ਨੂੰ ਲਲਕਾਰਿਆ ਤੇ ਕਿਹਾ, ‘‘ਜਿੱਤੋ ਜਾਂ ਸ਼ਹੀਦ ਹੋ ਜਾਓ।’ ਅੰਤ ਉਹ ਲੜਦੇ-ਲੜਦੇ ਸ਼ਹੀਦੀ ਪਾ ਗਏ।


प्रश्न. शाम सिंह अटारीवाला पर एक संक्षिप्त टिप्पणी लिखिए।

उत्तर – शाम सिंह अटारीवाला सिख पंथ के एक निर्विवाद योद्धा थे। 18 साल की उम्र में शाम सिंह अटारीवाला महाराजा रणजीत सिंह की सेना में शामिल हो गए। 10 फरवरी, 1846 को अंग्रेजों और सिखों के बीच हुई सबराओं की लड़ाई में शाम सिंह अटारीवाला ने भी भाग लिया। लाल सिंह और तेजा सिंह, जो सिख सेना का नेतृत्व कर रहे थे, अचानक युद्ध के मैदान से भाग गए। ऐसे मौके पर सरदार शाम सिंह अटारीवाला आगे आए। उन्होंने खालसा फौज को ललकारते हुए कहा, “जीतो या शहीद हो जाओ।” अंत में वे लड़ते-लड़ते शहीद हो गए।


Question. Write a brief note on Sham Singh Attariwala.

Answer – Sham Singh Attariwala was an undisputed warrior of the Sikh Panth. At the age of 18, Sham Singh Attariwala joined the army of Maharaja Ranjit Singh. Sham Singh Attariwala also participated in the Battle of Sabraon between the British and the Sikhs on February 10, 1846. Lal Singh and Teja Singh, who were leading the Sikh army, suddenly fled the battlefield. Sardar Sham Singh Attariwala came forward on such an occasion. He challenged the Khalsa army and said, “Get the Victory or be martyred.” In the end, they were martyred while fighting.