ਭਾਈ ਬਿਧੀ ਚੰਦ ਦੀ ਬਹਾਦਰੀ : ਡਾ. ਗੁਰਦਿਆਲ ਸਿੰਘ ‘ਫੁੱਲ’
ਔਖੇ ਸ਼ਬਦਾਂ ਦੇ ਅਰਥ
ਜਾਂਬਾਜ਼ – ਜਾਨ ਦੀ ਪਰਵਾਹ ਨਾ ਕਰਨ ਵਾਲਾ
ਸ਼ਰਧਾਲੂ – ਸ਼ਰਧਾ ਰੱਖਣ ਵਾਲਾ
ਅਟੱਲ – ਪੱਕਾ
ਵਿਸ਼ਵਾਸ – ਯਕੀਨ
ਵਿਸ਼ਵਾਸ ਨੂੰ ਠੇਸ ਨਾ ਪਹੁੰਚਾਉਣਾ – ਵਿਸ਼ਵਾਸ ਨਾ ਤੋੜਨਾ
ਮਨੋਹਰ – ਮਿੱਠੇ, ਪਿਆਰੇ
ਘਰ ਕਰਨਾ – ਜਗ੍ਹਾ ਬਣਾ ਲੈਣੀ
ਬਿਰਾਜਮਾਨ ਹੋਏ – ਬੈਠੇ
ਸ਼ਕਤੀ – ਤਾਕਤ
ਉਤਮ – ਯੋਗ
ਗੱਠਣ ਕੀਤਾ – ਇਕੱਠੀ ਕੀਤੀ
ਦੋ ਧਾਰੀ ਤਲਵਾਰ – ਉਹ ਤਲਵਾਰ ਜਿਸ ਦੀਆਂ ਦੋ ਧਾਰਾਂ ਹੋਣ
ਫੁਰਮਾਨ – ਹੁਕਮ
ਪਿੱਠ ਤੇ ਹੱਥ ਰੱਖਣਾ – ਸ਼ਾਬਾਸ਼ ਦੇਣੀ, ਅਸ਼ੀਰਵਾਦ ਦੇਣਾ
ਘਾਹੀ – ਘਾਹ ਵੇਚਣ ਵਾਲਾ
ਭੇਸ ਵਿੱਚ – ਰੂਪ ਵਿੱਚ
ਵਿਉਂਤ – ਯੋਜਨਾ
ਜੱਸ – ਪ੍ਰਸਿੱਧੀ, ਵਡਿਆਈ
ਥਾਪੀ – ਸ਼ਾਬਾਸ਼ੀ
ਪ੍ਰਲੋਕ ਸਿਧਾਰਨਾ – ਮਰ ਜਾਣਾ