CBSEclass 11 PunjabiClass 12 PunjabiClass 9th NCERT PunjabiEducationGurmukhi/Punjabi DictionaryHistory of PunjabNCERT class 10thPunjab School Education Board(PSEB)Punjabi Viakaran/ Punjabi Grammar

ਪ੍ਰਸ਼ਨ. ਐੜਾ (ਅ) ਕੀ ਹੁੰਦਾ ਹੈ?

ਉੱਤਰ. – ਪੰਜਾਬੀ ਵਰਣਮਾਲਾ ‘ਗੁਰਮੁਖੀ’ ਦਾ ਦੂਜਾ ਸ੍ਵਰ ਅੱਖਰ ਜਿਸਦਾ ਉਚਾਰਣ ਬੋਲ ‘ਐੜਾ’ ਹੈ। ਇਸਦਾ ਉਚਾਰਣ ਥਾਂ ਕੰਠ ਹੈ। ਇਕ ਨਾਂਹ ਸੂਚਕ ਸ਼ਬਦ ਜਿਹੜਾ ਨਾਵਾਂ ਅਤੇ ਵਿਸ਼ੇਸ਼ਣਾਂ ਦੇ ਅੱਗੇ ਲੱਗ ਕੇ ਉਲਟ ਅਰਥ ਦਿੰਦਾ ਹੈ, ਜਿਵੇਂ : ਅਕਾਲ, ਅਸਮਰਥ, ਅਟੱਲ, ਅਨੀਤੀ ਆਦਿ (ਨਾਂਵ)। ਇਨ੍ਹਾਂ ਸ਼ਬਦਾਂ ਵਿੱਚ ‘ਅ’ ਦੀ ਵਰਤੋਂ ਅਗੇਤਰ ਵਾਂਗ ਹੋਈ ਹੈ।


– पंजाबी वर्णमाला में गुरुमुखी का दूसरा स्वर  जिसे ‘ऐड़ा’ के रूप में उच्चारित किया जाता है। इसका उच्चारण स्थान कंठ है। इसका प्रयोग नकारात्मक सूचक शब्दों, जो कि संज्ञा और विशेषण के विपरीत अर्थ देते हैं, जैसे: अकाल, अस्मर्थ, अटल, अनीति आदि (संज्ञा) में होता है। इन शब्दों में उपसर्ग के रूप में ‘ਅ'(a,अ) का प्रयोग होता है।


– The second vowel of Gurmukhi in the Punjabi alphabet is pronounced as ‘Aera or Aira’. Its pronunciation place is throat. It is used in negative indicative words, which give opposite meanings to nouns and adjectives, such as akaal(famine), asmarth(incapable), atal(unshakable), aneeti(unrighteousness), etc. (noun). These words use ‘ਅ’ as a prefix.