ਪਵਣੁ ਗੁਰੂ ਪਾਣੀ ਪਿਤਾ : ਔਖੇ ਸ਼ਬਦਾਂ ਦੇ ਅਰਥ
ਔਖੇ ਸ਼ਬਦਾਂ ਦੇ ਅਰਥ
ਪਵਣੁ : ਹਵਾ, ਸੁਆਸ ।
ਮਹਤੁ : ਵੱਡੀ ।
ਦਿਵਸੁ : ਦਿਨ ।
ਦੁਇ : ਦੋਵੇਂ।
ਦਾਈ ਦਾਇਆ : ਖਿਡਾਵੀ ਤੇ ਖਿਡਾਵਾ ।
ਸਗਲ : ਸਾਰਾ ।
ਵਾਚੈ : ਪੜ੍ਹਦਾ ਹੈ, ਪਰਖਦਾ ਹੈ ।
ਹਦੂਰਿ : ਅਕਾਲ-ਪੁਰਖ ਦੀ ਹਜੂਰੀ ਵਿਚ ।
ਕਰਮੀ : ਕਰਮਾਂ ਕਰਕੇ।
ਕੇ : ਕਈ ।
ਮਸਕਤਿ : ਮੁਸ਼ੱਕਤ, ਮਿਹਨਤ ।
ਘਾਲਿ : ਘਾਲ ਕੇ, ਸਫਲ ਕਰ ਕੇ।
ਮੁਖ ਉਜਲੇ : ਉੱਜਲ ਮੁੱਖ ਵਾਲੇ ।
ਕੇਤੀ : ਕਈ ।
ਛੁਟੀ : ਮੁਕਤ ਹੋ ਗਈ ।
ਨਾਲਿ : ਉਨ੍ਹਾਂ ਗੁਰਮੁਖਾਂ ਦੀ ਸੰਗਤ ਵਿੱਚ ।