CBSEclass 11 PunjabiEducationPunjab School Education Board(PSEB)

ਦਫ਼ਤਰੀ ਸ਼ਬਦਾਵਲੀ (D)

Daily wages – ਦਿਹਾੜੀ

Damages – ਨੁਕਸਾਨ/ਹਰਜ਼ਾਨਾ

Day book – ਰੋਜ਼ਨਾਮਚਾ

Dealing assistant – ਮਿਸਲ ਸਹਾਇਕ

Dearness allowance – ਮਹਿੰਗਾਈ ਭੱਤਾ

Delay regretted – ਦੇਰੀ ਲਈ ਖਿਮਾ

Demi Official Letter (D.O) – ਅੱਧ – ਸਰਕਾਰੀ ਪੱਤਰ

Departmental action – ਵਿਭਾਗੀ ਕਾਰਵਾਈ

Deputation allowance – ਪ੍ਰਤੀ ਨਿਯੁਕਤੀ ਭੱਤਾ

Discretionary – ਇਖਤਿਆਰੀ

Desirable – ਲੋੜੀਂਦਾ

Discrepancies may be reconciled – ਛੋਟਾਂ ਸਾਧੀਆਂ ਜਾਣ

Document – ਦਸਤਾਵੇਜ਼

Documentary proof – ਦਸਤਾਵੇਜ਼ੀ ਸਬੂਤ

Draft for approval – ਪ੍ਰਵਾਨਗੀ ਲਈ ਖਰੜਾ

Designation – ਅਹੁਦਾ

Direct recruitment – ਸਿੱਧੀ ਭਰਤੀ

Director – ਨਿਰਦੇਸ਼ਕ

Deputy director – ਉਪ-ਨਿਰਦੇਸ਼ਕ