Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਗੁਪਤ ਕਾਲ


ਪ੍ਰਸ਼ਨ. ਗੁਪਤ ਸਾਮਰਾਜ ਦੇ ਸੈਨਿਕ ਪ੍ਰਸ਼ਾਸਨ ਦੀ ਮੌਰੀਆ ਸੈਨਿਕ ਪ੍ਰਬੰਧ ਨਾਲ ਤੁਲਨਾ ਕਰੋ।

ਉੱਤਰ : ਗੁਪਤ ਸਾਮਰਾਜ ਦੀ ਤੇ ਮੌਰੀਆ ਸਾਮਰਾਜ ਦੇ ਸੈਨਿਕ ਪ੍ਰਸ਼ਾਸਨ ਵਿੱਚ ਕੁੱਝ ਗੱਲਾਂ ਮਿਲਦੀਆਂ ਹਨ ਅਤੇ ਕੁਝ ਅੰਤਰ ਵੀ ਸਨ।

ਦੋਹਾਂ ਦਾ ਪ੍ਰਧਾਨ ਸੈਨਾਪਤੀ ਹੁੰਦਾ ਸੀ।

ਦੋਹਾਂ ਵਿੱਚ ਸੈਨਾਪਤੀ ਦੀ ਸਹਾਇਤਾ ਘੋੜ ਸਵਾਰ ਸੈਨਾ ਤੇ ਹਾਥੀ ਸੈਨਾ ਦੇ ਮੁੱਖ 3 ਅਧਿਕਾਰੀ ਕਰਦੇ ਸਨ।

ਇਹਨਾਂ ਦੇ ਪਦਾਂ ਦੇ ਨਾਂ ਮੌਰੀਆ ਕਾਲ ਤੋਂ ਵੱਖਰੇ ਸਨ।

ਘੋੜ ਸਵਾਰ ਸੈਨਾ ਦੇ ਦੋ ਮੁੱਖ ਅਧਿਕਾਰੀ ਸਨ।

ਇਕ ਸਥਾਈ ਸੈਨਾ ਦਾ ਅਤੇ ਦੂਜਾ ਸਾਰੀ ਘੋੜ ਸਵਾਰ ਸੈਨਾ ਦਾ।

ਗੁਪਤ ਸਮਰਾਟਾਂ ਦੀ ਪੱਕੀ ਸੈਨਾ ਭਾਵ ਸਥਾਈ ਸੈਨਾ ਮੌਰੀਆ ਸਮਰਾਟਾਂ ਨਾਲੋਂ ਬਹੁਤ ਘੱਟ ਸੀ। ਇਹ ਘੱਟ ਸੈਨਾ ਇਸ ਲਈ ਸੀ ਕਿ ਗੁਪਤ ਸਮਰਾਟਾਂ ਨੂੰ ਲੜਾਈ ਵਿਚ ਅਧੀਨ ਰਾਜਿਆਂ ਦੀ ਸੈਨਾ ਦੀ ਸਹਾਇਤਾ ਪ੍ਰਾਪਤ ਸੀ।

ਮੌਰੀਆ ਸਾਮਰਾਜ ਵਾਂਗ ਗੁਪਤਿਆਂ ਦੇ ਸੈਨਿਕ ਪ੍ਰਬੰਧ ਵਿੱਚ ਵੀ ਸੈਨਾ ਨੂੰ ਨਕਦ ਤਨਖਾਹ ਮਿਲਦੀ ਸੀ।

ਗੁਪਤ ਸਾਮਰਾਜ ਦੇ ਸੈਨਿਕ ਪ੍ਰਬੰਧ ਵਿੱਚ ਰੱਥ, ਮੌਰੀਆ ਸ਼ਾਸਕਾਂ ਨਾਲੋਂ ਘੱਟ ਵਰਤੇ ਜਾਂਦੇ ਸਨ।

ਯੁੱਧ ਸਮੱਗਰੀ ਦੋਹਾਂ ਸਾਮਰਾਜਾਂ ਦੇ ਸ਼ਾਸਕ ਇਕੋ ਜਿਹੀ ਵਰਤਦੇ ਸਨ।


प्रश्न. गुप्त साम्राज्य के सैन्य प्रशासन की तुलना मौर्य सैन्य प्रशासन से करें।

उत्तर: गुप्त साम्राज्य और मौर्य साम्राज्य के सैन्य प्रशासन के बीच कुछ समानताएँ और अंतर थे।

दोनों का अध्यक्ष सेनापति होता था।

दोनों में, सेना कमांडर को घुड़सवार सेना और हाथी सेना के मुख्य 3 अधिकारियों द्वारा सहायता प्रदान की जाती थी।

इन पदों के नाम मौर्य काल से भिन्न थे।

घुड़सवार सेना के दो प्रमुख अधिकारी होते थे, एक खड़ी सेना का और दूसरा समस्त घुड़सवारों का।

गुप्त सम्राटों की स्थायी सेना मौर्य सम्राटों की तुलना में बहुत छोटी थी। यह सेना छोटी इसलिए थी क्योंकि गुप्त सम्राटों को युद्ध में अधीनस्थ राजाओं की सेना का सहयोग मिलता था।

मौर्य साम्राज्य की तरह गुप्त सेना को भी नकद वेतन मिलता था।

मौर्य शासकों की तुलना में गुप्त साम्राज्य की सैन्य व्यवस्था में रथों का कम उपयोग किया जाता था।

दोनों साम्राज्यों के शासकों द्वारा प्रयुक्त युद्ध सामग्री एक समान थी।


Question. Compare the military administration of the Gupta Empire with the Maurya military administration.

Answer: There were some similarities and differences between the military administration of the Gupta Empire and the Maurya Empire.

The head of both was the commander.

In both, the army commander was assisted by three main officers of the cavalry and elephant forces.

The names of these posts were different from the Maurya period.

There were two chief officers of the cavalry army, one of the standing army and the other of all the horsemen.

The standing army of the Gupta emperors was much smaller than that of the Maurya emperors. This army was small because the Gupta emperors got support from the armies of subordinate kings in wars.

Like the Maurya Empire, the Gupta Army also received cash salaries.

In comparison to the Maurya rulers, chariots were used less in the military system of the Gupta Empire.

The war material used by the rulers of both empires was similar.