ਔਖੇ ਸ਼ਬਦਾਂ ਦੇ ਅਰਥ : ਕਿੱਸੇ ਦੀ ਸਮਾਪਤੀ


ਕਰਮ: ਮਿਹਰ ।

ਪੁਰ ਮਗਜ਼ : ਪੂਰਾ ਦਿਮਾਗ਼ ਲਾ ਕੇ ।

ਮੌਜੀ : ਮੁਨਾਸਬ, ਢੁੱਕਦਾ ।

ਤੁਲ : ਲੰਬਾਈ, ਵਿਸਥਾਰ ।

ਤਫ਼ਸੀਲ : ਖੋਲ੍ਹ ਕੇ ਦੱਸਣਾ ।

ਜ਼ੀਨਤ : ਸਜਾਵਟ, ਸ਼ੋਭਾ

ਖ਼ਲਕ : ਦੁਨੀਆ ।

ਦੀਦਾਰ : ਦਰਸ਼ਨ ।


ਕਿੱਸੇ ਦੀ ਸਮਾਪਤੀ : ਸਾਰ