आज का सुविचार

सफर कितना ही कष्टदायी हो, हमें बढ़ते रहना है। सफलता का दिन दूर हो सकता है, पर उसका आना अनिवार्य है।

सुभाष चंद्र बोस

ਸਫ਼ਰ ਭਾਵੇਂ ਕਿੰਨਾ ਵੀ ਦੁਖਦਾਈ ਕਿਉਂ ਨਾ ਹੋਵੇ, ਅਸੀਂ ਅੱਗੇ ਵਧਦੇ ਰਹਿਣਾ ਹੈ। ਸਫ਼ਲਤਾ ਦਾ ਦਿਨ ਭਾਵੇਂ ਦੂਰ ਹੋਵੇ, ਪਰ ਉਸ ਦਾ ਆਉਣਾ ਅਟੱਲ ਹੈ।

ਸੁਭਾਸ਼ ਚੰਦਰ ਬੋਸ

No matter how painful the journey, we have to keep on moving. The day of success may be far away, but its coming is inevitable.

Subhash Chandra Bose