ਅੱਜ ਦਾ ਵਿਚਾਰ
ਹਰੇਕ ਅਨਿਆਂ ਨੂੰ ਪਤਾ ਹੈ ਕਿ ਇਕ ਦਿਨ ਨਿਆਂ ਉਸ ਨੂੰ ਹਰਾ ਦੇਵੇਗਾ। ਅਗਿਆਤ
Read moreਹਰੇਕ ਅਨਿਆਂ ਨੂੰ ਪਤਾ ਹੈ ਕਿ ਇਕ ਦਿਨ ਨਿਆਂ ਉਸ ਨੂੰ ਹਰਾ ਦੇਵੇਗਾ। ਅਗਿਆਤ
Read moreਦੁਨੀਆ ਵਿੱਚ ਕਿਧਰੇ ਵੀ ਹੁੰਦਾ ਅਨਿਆਂ ਹਰ ਥਾਂ ਨਿਆਂ ਲਈ ਖ਼ਤਰਾ ਹੈ। ਮਾਰਟਿਨ ਲੂਥਰ ਕਿੰਗ ਜੂਨੀਅਰ
Read moreਗੋਲੀ ਨਾਲੋਂ ਵੋਟ ਵਧੇਰੇ ਤਾਕਤਵਰ ਹੁੰਦੀ ਹੈ। ਅਬਰਾਹਮ ਲਿੰਕਨ
Read moreਮੁੱਕਾ ਵੱਟ ਕੇ ਹੱਥ ਨਹੀਂ ਮਿਲਾਇਆ ਜਾ ਸਕਦਾ। ਇੰਦਰਾ ਗਾਂਧੀ
Read moreਬਦਤਰ ਹਾਲਾਤ ਨੂੰ ਮੋੜਾ ਵੀ ਜਿੱਤ ਹੈ। ਵਾਲਟੇਅਰ
Read moreਬਦਤਰ ਹਾਲਾਤ ਨੂੰ ਮੋੜਾ ਵੀ ਜਿੱਤ ਹੈ। ਵਾਲਟੇਅਰ
Read moreਮੁਕੰਮਲ ਕਿਲੇਬੰਦੀ ਹੀ ਫ਼ੈਸਲਾਕੁਨ ਹੋ ਸਕਦੀ ਹੈ। ਫਿਲ ਮੈਕਗ੍ਰਾਅ
Read moreਖੜੋਤ ਤੋੜਨ ਲਈ ਤਾਲਮੇਲ ਪਹਿਲੀ ਸ਼ਰਤ ਹੈ ਫਿਲ ਮੈਕਗ੍ਰਾਅ
Read moreਜ਼ਿੰਮੇਵਾਰੀ ਓਟਣਾ ਮੁਸ਼ਕਿਲਾਂ ਦੇ ਹੱਲ ਵੱਲ ਪਹਿਲਾ ਕਦਮ ਹੈ। ਐਲਨ ਕਲਾਰਕ
Read more