ਅੱਜ ਦਾ ਵਿਚਾਰ

ਜ਼ਿੰਦਗੀ ‘ਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਮਨੁੱਖ ਨੂੰ ਹਰ ਸਥਿਤੀ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ ਚਾਹੀਦਾ ਹੈ। ਅਗਿਆਤ

Read more

ਅੱਜ ਦਾ ਵਿਚਾਰ

ਹਰੇਕ ਸਨਅੱਤੀ ਇਨਕਲਾਬ ਆਪਣੇ ਨਾਲ ਹੁਨਰ ਤੇ ਸਿੱਖਿਆ ਇਨਕਲਾਬ ਲੈ ਕੇ ਆਉਂਦਾ ਹੈ। ਅਲੈਗਜ਼ੈਂਡਰ ਡੀ. ਕਰੂ

Read more

ਅੱਜ ਦਾ ਵਿਚਾਰ

ਹਜ਼ਾਰਾਂ ਦੀ ਗਿਣਤੀ ਵਿਚ ਬਹਾਦਰ ਆਦਮੀ ਕਿਸੇ ਇਕੱਲੇ – ਇਕਹਰੇ ਵਿਅਕਤੀ ਨੂੰ ਕੋਹ ਕੋਹ ਕੇ ਮਾਰਨ ਲਈ ਭੀੜ ਨਹੀਂ ਬਣਦੇ।

Read more

ਅੱਜ ਦਾ ਵਿਚਾਰ

ਕਾਲੇ ਧਨ ਦੇ ਮੁੱਦੇ ਨੂੰ ਸਿਰਫ਼ ਟੈਕਸਾਂ ਤੋਂ ਬਚਣ ਦਾ ਮੁੱਦਾ ਨਹੀਂ ਸਮਝਿਆ ਜਾਣਾ ਚਾਹੀਦਾ। ਸੁਬਰਾਮਨੀਅਨ ਸਵਾਮੀ

Read more