ਅੱਜ ਦਾ ਵਿਚਾਰ
ਕੋਈ ਵੀ ਸਮੱਸਿਆ ਕਦੇ ਹਿੰਸਾ ਨਾਲ ਨਹੀਂ ਸੁਲਝੀ। ਇਹ ਸਾਰੇ ਪਾਸੇ ਸਿਰਫ਼ ਜ਼ਖ਼ਮ ਤੇ ਦਰਦ ਪਹੁੰਚਾਉਂਦੀ ਹੈ। ਪ੍ਰਣਬ ਮੁਖਰਜੀ
Read moreਕੋਈ ਵੀ ਸਮੱਸਿਆ ਕਦੇ ਹਿੰਸਾ ਨਾਲ ਨਹੀਂ ਸੁਲਝੀ। ਇਹ ਸਾਰੇ ਪਾਸੇ ਸਿਰਫ਼ ਜ਼ਖ਼ਮ ਤੇ ਦਰਦ ਪਹੁੰਚਾਉਂਦੀ ਹੈ। ਪ੍ਰਣਬ ਮੁਖਰਜੀ
Read moreਸਿਆਸਤ ਅਜਿਹੀ ਜੰਗ ਹੈ, ਜਿਸ ਵਿੱਚ ਲਹੂ ਨਹੀਂ ਵਹਿੰਦਾ। ਮਾਓ ਜ਼ੇ ਤੁੰਗ
Read moreਕਾਨੂੰਨ ਦੀ ਪਾਲਣਾ ਸਾਡੀ ਜਮਹੂਰੀਅਤ ਦੀ ਨੀਂਹ ਹੈ। ਕੈਰੋਲਿਨ ਕੈਨੇਡੀ
Read moreਜੰਗ ਉੱਥੋਂ ਸ਼ੁਰੂ ਹੁੰਦੀ ਹੈ, ਜਿੱਥੇ ਕੂਟਨੀਤੀ ਖ਼ਤਮ ਹੁੰਦੀ ਹੈ। ਅਡੋਲਫ਼ ਹਿਟਲਰ
Read moreਸਨਅਤੀ ਇਨਕਲਾਬ ਨੂੰ ਸੱਭਿਅਤਾ ਅੱਗੇ ਲਿਜਾਣ ਵਾਲੀਆਂ ਨਿਵੇਕਲੀਆਂ ਪੁਲਾਂਘਾਂ ‘ਚੋਂ ਇੱਕ ਸੀ। ਸਟੀਫਨ ਗਾਰਡੀਨਰ
Read moreਸਫ਼ਲ ਕ੍ਰਾਂਤੀਕਾਰੀ ਸਫ਼ਲ ਸਿਆਸਤਦਾਨ ਹੁੰਦਾ ਹੈ ਜਦੋਂਕਿ ਅਸਫ਼ਲ ਕ੍ਰਾਂਤੀਕਾਰੀ ਨੂੰ ਅਪਰਾਧੀ ਸਮਝਿਆ ਜਾਂਦਾ ਹੈ। ਐਰਿਕ ਫਰੌਮ
Read moreਜੰਗ ਉੱਥੋਂ ਸ਼ੁਰੂ ਹੁੰਦੀ ਹੈ, ਜਿੱਥੇ ਕੂਟਨੀਤੀ ਖ਼ਤਮ ਹੁੰਦੀ ਹੈ। ਅਡੋਲਫ਼ ਹਿਟਲਰ
Read moreਵਿੱਤੀ ਯੋਜਨਾਬੰਦੀ ਦੀ ਘਾਟ ਖਜ਼ਾਨਾ ਖਾਲੀ ਕਰ ਦਿੰਦੀ ਹੈ। ਮੈਕ ਡਿਊਕ
Read more