ਅੱਜ ਦਾ ਵਿਚਾਰ
ਸੰਜੀਦਗੀ ਦੀ ਘਾਟ ਨਾਲ਼ ਨਾਕਾਮੀ ਜੁੜ ਜਾਂਦੀ ਹੈ। ਐਮਰਸਨ
Read moreਸੰਜੀਦਗੀ ਦੀ ਘਾਟ ਨਾਲ਼ ਨਾਕਾਮੀ ਜੁੜ ਜਾਂਦੀ ਹੈ। ਐਮਰਸਨ
Read moreਖੜੋਤ ਤੋੜਨ ਲਈ ਤਾਲਮੇਲ ਪਹਿਲੀ ਸ਼ਰਤ ਹੈ। ਫਿਲ ਮੈਕਗ੍ਰਾਅ
Read moreਸ਼ਾਂਤੀ ਸਮਝਦਾਰੀ ਦਾ ਦੂਜਾ ਨਾਂ ਹੈ। ਐਮਰਸਨ
Read moreਲੋਕ ਸ਼ਰਾਬ ਜਾਂ ਨਸ਼ਿਆਂ ਦੇ ਆਦੀ ਨਹੀਂ ਹੁੰਦੇ, ਉਹ ਅਸਲੀਅਤ ਤੋਂ ਬਚ ਕੇ ਭੱਜਣ ਦੇ ਆਦੀ ਹੁੰਦੇ ਹਨ। ਅਗਿਆਤ
Read moreਸਾਵਧਾਨੀ ਸਮੱਸਿਆਂਵਾਂ ਘਟਾਉਂਦੀ ਹੈ। ਲਿਊ ਰੌਕਵੈਲ
Read moreਭਵਿੱਖ ਦੀ ਅੱਖ ਵਿਚ ਅੱਖ ਪਾ ਕੇ ਹੀ ਨਵੇਂ ਰਾਹ ਲੱਭਦੇ ਹਨ। ਹਰਬਰਟ ਹੂਵਰ
Read moreਕੇਂਦਰੀਕਰਨ ਜਮਹੂਰੀ ਕਦਰਾਂ ਕੀਮਤਾਂ ਦਾ ਘਾਣ ਹੈ। ਵਿਲੀਅਮ ਓ ਡਗਲਸ
Read moreਤਿਆਰੀ ਵਿਚ ਸਫ਼ਲ ਹੋ ਤਾਂ ਅਸਫ਼ਲਤਾ ਪੈਰ ਚੁੰਮੇਗੀ। ਬੈਂਜਾਮਿਨ ਫ਼੍ਰੈਂਕਲਿਨ
Read moreਸੰਕਟ ਵੇਲੇ ਜ਼ਿੰਮੇਵਾਰੀ ਓਟਣੀ ਬਹੁਤ ਵੱਡਾ ਕਾਰਜ ਹੁੰਦਾ ਹੈ। ਅਬਰਾਹਮ ਲਿੰਕਨ
Read more