Author: big

ਕਾਵਿ ਟੁਕੜੀ – ਜੰਗ

ਜੇ ਜੰਗ ਸ਼ੁਰੂ ਹੋ ਗਈ ਸ਼ਾਂਤੀ ਦਾ ਕਾਫ਼ਲਾ ਸ਼ੁਰੂ ਤਾਂ ਕਰੀਏ, ਮੰਜ਼ਿਲ ਇੱਕ ਦਿਨ ਮਿਲ ਹੀ ਜਾਏਗੀ। ਗੋਲੀ ਜੇ ਚਲਦੀ ਹੈ, ਤਾਂ ਜੁਆਬ ਵਿੱਚ ਗੋਲੀ […]

Read more

ਕਾਵਿ ਟੁਕੜੀ – ਰੁੱਖ

ਪੀਂਘਾਂ ਕਿਥੇ ਪਾਵਾਂ ਪਿਪਲਾਂ ਦੇ ਸੰਗ ਬੋਹੜ ਗਵਾ ਲਏ, ਬੋਹੜ ਦੇ ਸੰਗ ਛਾਵਾਂ ਟਾਹਲੀਆਂ ਗਈਆਂ ਆਏ ਸਫੈਦੇ, ਪੀਂਘਾਂ ਕਿਥੇ ਪਾਵਾਂ। ਚੁੰਝ ਵਿੱਚ ਤਿਨਕਾ ਲਈ ਪਰਿੰਦਾ, […]

Read more

ਕਾਵਿ ਟੁਕੜੀ – ਜ਼ਿੰਦਗੀ

ਜਿੰਦਗੀ ਮਿਲੀ ਹੈ ਜਿਊਣ ਦੇ ਲਈ ਜਿੰਦਗੀ ਇੱਕ ਖੂਬਸੂਰਤ ਕਵਿਤਾ ਹੈ ਸੁੱਖ – ਦੁੱਖ ਵਿੱਚ ਇਸ ਨੂੰ ਗੁਣਗੁਣਾਂਦੇ ਰਹੋ। ਜਿੰਦਗੀ ਇੱਕ ਅਨੋਖਾ ਸਾਜ਼ ਹੈ ਦਿਲ […]

Read more

ਕਾਵਿ – ਟੁੱਕਡ਼ੀ – ਔਰਤ

ਔਰਤ ਰੱਬਾ! ਕਿਹੜੇ ਬੁਰੇ ਕੰਮ ਕੀਤੇ ਸੀ ਔਰਤ ਨੇ ਜੋ ਅੱਜ ਤੱਕ ਜ਼ੁਲਮਾਂ ਨੂੰ ਸਹਿੰਦੀ ਆ ਰਹੀ ਹੈ ਉਹ? ਦਹੇਜ ਕਾਰਨ ਜਲਾਈ ਜਾਏ ਕਿਧਰੇ, ਕਿਧਰੇ […]

Read more

ਕਾਵਿ ਟੁਕੜੀ – ਅੱਜ ਦਾ ਕੰਮ ਨਾ ਕਲ੍ਹ ਤੇ ਪਾਈਏ

ਅੱਜ ਦਾ ਕੰਮ ਨਾ ਕਲ੍ਹ ਤੇ ਪਾਈਏ ਸਮੇਂ ਦਾ ਪੰਛੀ ਉੱਡਦਾ ਰਹਿੰਦਾ, ਇਕ ਪਲ ਵੀ ਨਾ ਰੁਕ ਕੇ ਬਹਿੰਦਾ। ਸਮੇਂ ਨੇ ਸਾਡੇ ਲਈ ਨਹੀਂ ਰੁੱਕਣਾ, […]

Read more

ਕਾਵਿ ਟੁਕੜੀ – ਰੱਬ ਅੱਗੇ

ਰੱਬ ਅੱਗੇ ਰੱਬ ਅੱਗੇ ਇਹ ਕਰੀਏ ਜੋਦੜੀਸਾਨੂੰ ਦੇਵੇ ਕਾਇਆ ਇਹੋ ਜਹੀਸੂਰਜ ਵਰਗੀ ਹੋਵੇ ਸਾਡੇ ਪਿਆਰ ਵਿੱਚ ਗਰਮੀਧਰਤੀ ਵਾਂਗ ਹੋਵੇ ਸ਼ਕਤੀ ਸਹਿਨ ਦੀਨਦੀ ਵਾਂਗ ਸਦਾ ਵਧਦੇ […]

Read more

ਕਾਵਿ ਟੁਕੜੀ – ਜ਼ਹਿਰੀਲੇ ਇਨਸਾਨ

ਜ਼ਹਿਰੀਲੇ ਇਨਸਾਨ ਦੁਨੀਆਂ ਵਿੱਚ ਅਜਿਹੇ-ਅਜਿਹੇ ਜ਼ਹਿਰੀਲੇ ਇਨਸਾਨ ਵਸਦੇ ਹਨ ਜਿਨ੍ਹਾਂ ਨੂੰ ਵੇਖ ਕੇ ਸੱਪ ਵੀ ਸ਼ਰਮਾ ਜਾਏ। ਗੁਰਮੁੱਖ ਜੋ ਆਪਣੇ ਆਪ ਨੂੰ ਕਹਿਲਵਾ ਰਹੇ ਹਨ […]

Read more

ਕਾਵਿ ਟੁਕੜੀ

ਵਤਨ ਦੀਆਂ ਗਲੀਆਂ ਮਤਿ ਮਾਰੀ ਗਈ ਸੀ ਜੋ ਪ੍ਰਦੇਸ਼ ਵਿੱਚ ਵੱਸਣ ਦੀ ਸੋਚੀਕੀ ਥੁਡ਼ ਸੀ ਇਸ ਦੇਸ਼ ਵਿੱਚ – ਸ਼ਾਹੀ ਖਾਂਦੇ ਪਏ ਸੀ ਰੋਟੀ।ਇਮੀਗ੍ਰੇਸ਼ਨ ਦੇ […]

Read more

ਕਾਵਿ ਟੁਕੜੀ – ਲੜਾਈ ਕਰਾਵੇ ਰਾਜਨੀਤੀ

ਲੜਾਈ ਕਰਾਵੇ ਰਾਜਨੀਤੀ ਨਾ ਹਿੰਦੂ ਬੁਰਾ ਹੈ ਨਾ ਮੁਸਲਮਾਨ ਬੁਰਾਨਹੀਂ ਬੁਰਾਈ ਕੋਈ ਸਿੱਖ ਸਰਦਾਰਾਂ ਦੇ ਵਿੱਚਜੇ ਕੁਝ ਬੁਰਾ ਹੈ- ਤਾਂ ਉਹ ਹੈ ਰਾਜਨੀਤੀਲੜਾਈ ਕਰਾਵੇ ਜੋ […]

Read more

ਕਾਵਿ ਟੁਕੜੀ – ਜੇ ਮੰਗਿਆਂ ਸਭ ਕੁਝ ਮਿਲ ਜਾਂਦਾ

ਜੇ ਮੰਗਿਆਂ ਸਭ ਕੁਝ ਮਿਲ ਜਾਂਦਾ ਜੇ ਮੰਗਿਆਂ ਸਭ ਕੁਝ ਮਿਲ ਜਾਂਦਾਤਾਂ ਅੱਜ ਨਾ ਕੋਈ ਗ਼ਰੀਬ ਹੁੰਦਾ।ਰਾਜਿਆਂ ਵਾਂਗ ਸਭ ਜੀਵਨ ਬਤੀਤ ਕਰਦੇਤੇ ਕੋਈ ਨਾ ਇੱਥੇ […]

Read more