Aukhe shabad (ਔਖੇ ਸ਼ਬਦਾਂ ਦੇ ਅਰਥ)CBSEClass 8 Punjabi (ਪੰਜਾਬੀ)EducationPunjab School Education Board(PSEB)

ਮੈਂ ਅਪੰਗ ਨਹੀਂ ਹਾਂ : ਡਾ. ਦਰਸ਼ਨ ਸਿੰਘ ਆਸ਼ਟ


ਔਖੇ ਸ਼ਬਦਾਂ ਦੇ ਅਰਥ


ਨਕਾਰਾ – ਬੇਕਾਰ

ਟ੍ਰਾਈ ਸਾਈਕਲ – ਤਿੰਨ ਪਹੀਆਂ ਵਾਲਾ ਸਾਈਕਲ

ਰਾਹ ਅਟਕਾਉਣਾ · ਰੁਕਾਵਟ ਬਣਨਾ

ਰਵਾਨਾ ਹੋ ਜਾਂਦੀ – ਚਲੇ ਜਾਂਦੀ

ਹਾਹਾਕਾਰ ਮੱਚਣੀ  – ਰੌਲਾ ਪੈ ਜਾਣਾ

ਫਟਾਫਟ – ਜਲਦੀ-ਜਲਦੀ

ਅੰਤਰ – ਫ਼ਰਕ

ਵਿਉਂਤ – ਸਕੀਮ

ਫੁਰਤੀ – ਤੇਜ਼ੀ

ਦੰਗ ਰਹਿ ਗਿਆ – ਹੈਰਾਨ ਰਹਿ ਗਿਆ

ਸਾਵਧਾਨੀ – ਹੁਸ਼ਿਆਰੀ

ਕੀਲਣ ਲਈ – ਕਾਬੂ ਕਰਨ ਲਈ

ਪੋਲੀਓ ਦੀ ਸ਼ਿਕਾਰ – ਪੋਲੀਓ ਤੋਂ ਪਰੇਸ਼ਾਨ

ਸਨੇਹ – ਪਿਆਰ

ਸਮਾਰੋਹ – ਸਮਾਗਮ

ਮਿਸਾਲ – ਉਦਾਹਰਣ

ਅਪੰਗਤਾ – ਅੰਗਹੀਣਤਾ

ਐਵਾਰਡ — ਇਨਾਮ

ਉਪਰੰਤ – ਬਾਅਦ ਵਿੱਚ

ਦ੍ਰਿੜ ਨਿਸ਼ਚਾ – ਪੱਕਾ ਇਰਾਦਾ

ਸੰਕਟ – ਮੁਸੀਬਤ