ਲੇਖ ਰਚਨਾ : ਮੇਜ਼
1. ਇਹ ਇਕ ਮੇਜ਼ ਹੈ।
2. ਇਹ ਲੱਕੜੀ ਦਾ ਬਣਿਆ ਹੋਇਆ ਹੈ।
3. ਇਸ ਦੀਆਂ ਚਾਰ ਲੱਤਾਂ ਹਨ।
4. ਇਸ ਵਿੱਚ ਦੋ ਦਰਾਜ਼ ਵੀ ਹਨ।
5. ਇਸ ਉੱਤੇ ਲਾਲ ਰੰਗ ਦਾ ਕੱਪੜਾ ਵਿਛਾਇਆ ਹੋਇਆ ਹੈ।
6. ਇਹ ਮੇਰੇ ਪੜ੍ਹਨ ਵਾਲੇ ਕਮਰੇ ਵਿੱਚ ਪਿਆ ਹੈ।
7. ਪਿਛਲੇ ਹਫ਼ਤੇ ਹੀ ਮੈਂ ਪਿਤਾ ਜੀ ਨੂੰ ਕਹਿ ਕੇ ਇਸ ਨੂੰ ਲਾਲ ਰੰਗ ਕਰਾਇਆ ਹੈ।
8. ਮੇਰੇ ਲਈ ਇਹ ਮੇਜ਼ ਬੜੀ ਲਾਭਕਾਰੀ ਚੀਜ਼ ਹੈ।
9. ਇਸ ਉੱਤੇ ਪੜ੍ਹਾਈ ਕਰ ਕੇ ਮੈਂ ਪਿਛਲੀ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਇਆ ਸਾਂ।
10. ਮੈਂ ਆਪਣੀਆਂ ਪੁਸਤਕਾਂ ਇਸ ਉੱਤੇ ਰੱਖਦਾ ਹਾਂ।
11. ਮੈਂ ਇਸ ਨੂੰ ਰੋਜ਼ ਸਾਫ਼ ਕਰਦਾ ਹਾਂ।
12. ਇਸ ਦੀ ਕੀਮਤ ਤਿੰਨ ਸੌ ਰੁਪੈ ਹੈ।
13. ਪਿਤਾ ਜੀ ਨੇ ਇਸ ਨੂੰ ਬਜ਼ਾਰੋਂ ਮੁੱਲ ਲਿਆਂਦਾ ਹੈ।
15. ਮੇਰੇ ਮਿੱਤਰਾਂ ਨੂੰ ਵੀ ਇਹ ਮੇਜ਼ ਬਹੁਤ ਪਸੰਦ ਹੈ।
14. ਮੈਂ ਇਸ ਉੱਤੇ ਪਈਆਂ ਚੀਜ਼ਾਂ ਨੂੰ ਰੋਜ਼ ਸਾਫ਼ ਕਰਦਾ ਹਾਂ।