ਕੇਂਦਰੀ ਸ਼ਾਸਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਥਿਤੀ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਵਿੱਚ ਮਹਾਰਾਜੇ ਦੀ ਸਥਿਤੀ ਕਿਹੋ ਜਿਹੀ ਸੀ?
ਜਾਂ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸ਼ਾਸਨ ਦਾ ਸਰੂਪ ਕੀ ਸੀ?
ਉੱਤਰ – ਮਹਾਰਾਜਾ ਰਾਜ ਦੇ ਮੁਖੀ ਸਨ। ਉਹ ਸਾਰੀਆਂ ਸ਼ਕਤੀਆਂ ਦੇ ਸੋਮਾ ਸਨ। ਉਹ ਰਾਜ ਦੇ ਮੰਤਰੀਆਂ, ਉੱਚ ਸੈਨਿਕ ਅਤੇ ਗ਼ੈਰ-ਸੈਨਿਕ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਦੇ ਸਨ। ਉਹ ਮੁੱਖ ਸੈਨਾਪਤੀ ਸਨ ਤੇ ਰਾਜ ਦੀ ਸਾਰੀ ਫ਼ੌਜ ਉਨ੍ਹਾਂ ਦੇ ਇਸ਼ਾਰੇ ‘ਤੇ ਚਲਦੀ ਸੀ। ਉਹ ਰਾਜ ਦੇ ਮੁੱਖ ਨਿਆਂਧੀਸ਼ ਵੀ ਸਨ ਤੇ ਉਨ੍ਹਾਂ ਦੇ ਮੂੰਹ ਵਿੱਚੋਂ ਨਿਕਲਿਆ ਹੋਇਆ ਹਰ ਸ਼ਬਦ ਲੋਕਾਂ ਲਈ ਕਾਨੂੰਨ ਬਣ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਵੀ ਸ਼ਾਸਕ ਨਾਲ ਯੁੱਧ ਜਾਂ ਸੰਧੀ ਦੀ ਘੋਸ਼ਣਾ ਕਰਨ ਦਾ ਪੂਰਨ ਅਧਿਕਾਰ ਪ੍ਰਾਪਤ ਸੀ।
प्रश्न. केंद्रीय शासन में महाराजा रणजीत सिंह की क्या स्थिति थी?
अथवा
प्रश्न. महाराजा रणजीत सिंह के प्रशासन की प्रकृति क्या थी?
उत्तर: महाराजा राज्य के प्रमुख थे। वे सारी शक्ति के स्रोत थे। उन्होंने राज्य मंत्री, वरिष्ठ सैन्य और गैर-सैन्य अधिकारी नियुक्त किए। वह कमांडर-इन-चीफ थे और पूरी राज्य सेना उनके अधीन थी। वह राज्य के मुख्य न्यायाधीश भी थे और उनके मुंह से निकला हर शब्द लोगों के लिए कानून बन जाता था। महाराजा रणजीत सिंह को किसी भी शासक के साथ युद्ध या संधि की घोषणा करने का पूरा अधिकार था।
Question. What was the position of Maharaja in Central Administration?
Or
Question. What was the nature of administration of Maharaja Ranjit Singh?
Answer: The Maharaja was the head of the state. He was the source of all power. He appointed ministers of state, senior military and non-military officers. He was the Commander-in-Chief and the entire state army was under him. He was also the Chief Justice of the state and every word that came out of his mouth became law for the people. Maharaja Ranjit Singh had every right to declare war or treaty with any ruler.