CBSEclass 11 PunjabiClass 9th NCERT PunjabiEducationNCERT class 10thPunjab School Education Board(PSEB)

ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ (M, N, O, P, Q, R, S, T)


M

Miscellaneous – ਫੁਟਕਲ

Momentum – ਸੰਵੇਗ

Monastery – ਮੱਠ, ਖ਼ਾਨਗਾਹ

Monopoly – ਇਜਾਰੇਦਾਰੀ

Monument – ਸਮਾਰਕ, ਯਾਦਗਾਰੀ

Mortuary – ਲਾਸ਼ – ਘਰ, ਮੁਰਦਾਖਾਨਾ

Motivation – ਪ੍ਰੇਰਨਾ

Museum – ਅਜਾਇਬ – ਘਰ

Malafide – ਬਦਨੀਤੀ ਨਾਲ

Mankind – ਮਨੁੱਖ – ਜਾਤੀ

Manner – ਤਰੀਕਾ

Masses – ਜਨ – ਸਧਾਰਨ

Mass – education – ਸਮੂਹਿਕ ਸਿੱਖਿਆ


N

Nationalization – ਰਾਸ਼ਟਰੀਕਰਨ

Napotism – ਕੁਨਬਾ ਪਰਵਾਰੀ

Neurotic – ਮਨੋਰੋਗੀ

Niche – ਆਲਾ

Nutrient – ਪੌਸ਼ਟਿਕ ਪਦਾਰਥ

Nameless – ਬੇਨਾਮ

Narrow Majority – ਥੋੜ੍ਹੀ ਜਿਹੀ ਬਹੁ – ਸਮਿਤੀ

Natural calamity – ਕੁਦਰਤੀ ਆਫ਼ਤ

Nationalism – ਰਾਸ਼ਟਰਵਾਦ

National Emblem – ਰਾਸ਼ਟਰੀ ਚਿੰਨ੍ਹ


O

Octroi – ਚੁੰਗੀ, ਮਹਿਸੂਲ

Omniscient – ਸਰਬਗਿਆਤਾ, ਜਾਣੀਜਾਣ

Optimist – ਆਸ਼ਾਵਾਦੀ

Ordinance – ਅਧਿਆਦੇਸ਼

Overdue – ਮਿਆਦਪੁਗੀ

Offense – ਉਲੰਘਣਾ, ਅਪਰਾਧ

Overdose – ਅਧਿਕ – ਮਾਤਰਾ

Overcome – ਕਾਬੂ ਪਾਉਣਾ

Outline – ਰੂਪ – ਰੇਖਾ

Order Book – ਆਡਰ – ਬੁੱਕ

On Probation – ਪਰਖ – ਅਧੀਨ


P

Pasture – ਚਰਾਗਾਹ

Patriotism – ਦੇਸ਼ – ਭਗਤੀ

Pedestrian – ਪੈਦਲ ਯਾਤਰੀ

Peninsula – ਪ੍ਰਾਈਦੀਪ

Personality – ਸ਼ਖ਼ਸੀਅਤ

Petition – ਅਰਜ਼, ਬੇਨਤੀ, ਦਰਖ਼ਾਸਤ

Psychiatry – ਮਨੋਚਿਕਿਤਸਾ, ਮਨੋਰੋਗ ਚਿਕਿਤਸਾ

Public opinion – ਜਨਮਤ, ਲੋਕ – ਰਾਇ

Panic – ਦਹਿਸ਼ਤ, ਭੈ

Paper currency – ਕਾਗਜ਼ੀ – ਮੁਦਰਾ

Paper Money – ਕਾਗਜ਼ੀ – ਮੁਦਰਾ

Passive – ਨਿਸ਼ਕਰਮੀ

Patent – ਪੇਟੈਂਟ


Q

Questionnaire – ਪ੍ਰਸ਼ਨਾਵਲੀ

Quadruped – ਚੌਪਾਇਆ ਜਾਨਵਰ

Query – ਪੁੱਛ – ਗਿੱਛ

Quash – ਰੱਦ ਕਰਨਾ

Quarrel some – ਲੜਾਕਾ, ਝਗੜਾਲੂ

Question hour – ਪ੍ਰਸ਼ਨ ਕਾਲ

Quoted – ਹਵਾਲਾ ਦਿੱਤਾ


R

Rapport – ਰਾਬਤਾ, ਸੰਪਰਕ

Reconciliation – ਸੁਲਾਹ – ਸਫ਼ਾਈ, ਮਨ – ਮਨਾਈ, ਰਾਜ਼ੀ – ਨਾਮਾ

Redress – ਨਿਵਾਰਨ

Referendum – ਰਾਇਸ਼ੁਮਾਰੀ

Regime – ਰਾਜ – ਕਾਲ

Resolution – ਮਤਾ

Respiration – ਸਵਾਸ ਕਿਰਿਆ

Review – ਨਜ਼ਰਸਾਨੀ, ਸਮੀਖਿਆ

Racial Factor – ਨਸਲੀ ਕਾਰਕ

Racial Tension – ਨਸਲੀ – ਖਿਚਾਓ

Ransom – ਮੁਕਤੀ

Rerely – ਕਦੇ – ਕਦਾਈਂ

Realistic – ਯਥਾਰਥਕ


S

Sacrilege – ਧਾਰਮਿਕ ਬੇਅਦਬੀ

Salient Features – ਪ੍ਰਮੁੱਖ ਵਿਸ਼ੇਸ਼ਤਾਵਾਂ

Sample – ਨਮੂਨਾ

Satisfactory – ਤਸੱਲੀਬਖਸ਼

Scholar – ਵਿਦਵਾਨ

Sediment – ਤਲਛਟ

Socialization – ਸਮਾਜੀਕਰਨ

Sine die – ਅਨਿਸ਼ਚਿਤ ਕਾਲ

Standing instruction – ਸਥਾਈ ਹਿਦਾਇਤਾਂ

Syntax – ਵਾਕ ਰਚਨਾ

Sabotage – ਤੋੜ – ਫੋੜ

Safe – custody  – ਸੁਰੱਖਿਅਤ ਸੰਭਾਲ

Segregation – ਵੱਖ ਕਰਨਾ

Secularism – ਧਰਮ – ਨਿਰਪੱਖਤਾ

Seasonal Politicism – ਹੰਢਿਆ – ਵਰਤਿਆ ਰਾਜਨੀਤਿਕ


T

Tenant – ਕਿਰਾਏਦਾਰ

Tension – ਤਣਾਓ

Tool – ਔਜ਼ਾਰ, ਸੰਦ

Transformation – ਪਰਿਵਰਤਨ, ਰੂਪਾਂਤਰਨ

Tranquilizer – ਸ਼ਾਂਤੀਕਾਰਕ, ਮਨ – ਟਿਕਾਊ ਦੁਆਈ

Tribe – ਕਬੀਲਾ

Transmission – ਸੰਚਾਰਨ

Transparent – ਪਾਰਦਰਸ਼ੀ

Tropic of Capricorn – ਮਕਰ ਰੇਖਾ

Tropic of Cancer – ਕਰਕ ਰੇਖਾ

Typography – ਛਪਾਈ ਦੀ ਦਿਖ

Tactics – ਜੁਗਤ, ਚਾਲ, ਮੇਚ

Take effect to –  ਲਾਗੂ ਹੋਣਾ

Token salary – ਸੰਕੇਤੀ ਵੇਤਨ

Ticklish matter – ਔਖਾ ਮਸਲਾ

Tenure – ਮਿਆਦ