ਸ਼ਬਦ – ਬੋਧ
ਸ਼ਬਦ – ਬੋਧ ਵਿਆਕਰਨ ਦਾ ਉਹ ਭਾਗ ਹੈ, ਜਿਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਸ਼ਬਦ ਕੀ ਹੈ ਅਤੇ ਉਸ ਦੇ ਕਿੰਨੇ ਭੇਦ ਹਨ? ਇਸ ਤੋਂ ਇਲਾਵਾ ਵਿਆਕਰਨ ਵਰਗ ਦੀ ਦ੍ਰਿਸ਼ਟੀ ਤੋਂ ਸ਼ਬਦ – ਵੰਡ ਬਾਰੇ ਵੀ ਜਾਣਕਾਰੀ ਮਿਲਦੀ ਹੈ।