ਔਖੇ ਸ਼ਬਦਾਂ ਦੇ ਅਰਥ : ਬੋਲੀ
ਸੁਹੱਪਣ-ਸੁੰਦਰਤਾ ।
ਅਣਬੋਲਿਆ-ਜੋ ਬੋਲੇ ਨਾ ।
ਸਰੋਤੇ-ਸੁਣਨ ਵਾਲੇ ।
ਵਿਰਵੇ-ਵਾਂਝੇ ।
ਚੌਗਿਰਦੇ-ਚਾਰੇ ਪਾਸੇ ।
ਖਾਣ-ਉਹ ਥਾਂ ਜਿੱਥੋਂ ਕੋਲਾ, ਲੋਹਾ, ਸੋਨਾ, ਤਾਂਬਾ, ਜਿਸਤ, ਅਬਰਕ ਆਦਿ ਕੱਢੇ ਜਾਂਦੇ ਹਨ ।
ਮੁਹਰ-ਪੁਰਾਣਾ ਸੋਨੇ ਦਾ ਸਿੱਕਾ, ਅਸ਼ਰਫ਼ੀ ।
ਕੱਸੀਆ-ਘੱਟ ।
ਬੇਭਾਗ-ਬਦਕਿਸਮਤ ।
ਸ਼ਖਸ਼-ਬੰਦਾ ।
ਬੇਤਾਬ-ਬੇਚੈਨ, ਵਿਆਕੁਲ ।
ਕਾਸਦ-ਸੰਦੇਸ਼ ਪਹੁੰਚਾਉਣ ਵਾਲਾ ।
ਮਸਖਰੀ-ਮਖ਼ੌਲ ਟਿੱਚਰ
ਵਿਰਾਸਤ-ਪਿਓ-ਦਾਦਿਆਂ ਤੋਂ ਪ੍ਰਾਪਤ ਪੂੰਜੀ ।
ਗਵਾਲੇ-ਗਊਆਂ ਪਾਲਣ ਵਾਲੇ ।
ਚਰਵਾਹੇ – ਵਾਗੀ, ਆਜੜੀ, ਪਾਲੀ
ਮੋਤਬਿਰ-ਮੁਹਤਬਰ, ਭਰੋਸੇਯੋਗ ।
ਨਿਛਾਵਰ-ਕੁਰਬਾਨ ।