ਸਮੁੱਦਰ ਗੁਪਤ – ਭਾਰਤੀ ਨਿਪੋਲੀਅਨ


ਪ੍ਰਸ਼ਨ. ਸਮੁੱਦਰ ਗੁਪਤ ਨੂੰ ਭਾਰਤੀ ਨਿਪੋਲੀਅਨ ਕਿਉਂ ਆਖਿਆ ਜਾਂਦਾ ਹੈ? ਉੱਤਰ ਸੰਖੇਪ ਵਿਚ ਦਿਓ।

ਉੱਤਰ : ਡਾਕਟਰ ਵੀ. ਏ. ਸਮਿਥ (Dr. V. A. Smith) ਨੇ ਲਿਖਿਆ ਹੈ ਕਿ ਸਮੁੰਦਰ ਗੁਪਤ ਨੂੰ ਭਾਰਤੀ ਨੈਪੋਲੀਅਨ ਆਖਿਆ ਜਾ ਸਕਦਾ ਹੈ।

ਨੇਪੋਲੀਅਨ ਫਰਾਂਸ ਦਾ ਮਹਾਨ ਸੈਨਾਪਤੀ, ਯੋਗ ਅਤੇ ਸਫਲ ਪ੍ਰਸ਼ਾਸਕ ਸੀ, ਜਿਸਨੇ 1796 ਈ. ਵਿਚ ਸੈਨਿਕ ਕਾਰਵਾਈ ਸ਼ੁਰੂ ਕਰਕੇ ਦਸਾਂ ਸਾਲਾਂ ਤਾਈਂ ਸਾਰੇ ਯੂਰਪ ਵਿਚ ਆਪਣੀ ਸੈਨਿਕ ਸ਼ਕਤੀ ਦੀ ਧਾਕ ਜਮਾ ਦਿੱਤੀ ਸੀ। ਜਿਧਰ ਉਸ ਨੇ ਮੂੰਹ ਚੁਕਿਆ ਸਫਲਤਾ ਉਸਦੇ ਪੈਰ ਚੁੰਮਦੀ ਰਹੀ।

ਉਸ ਵਾਂਗ ਸਮੁੱਦਰ ਗੁਪਤ ਵੀ ਮਹਾਨ ਯੋਧਾ ਸੀ, ਜਿਸਨੇ ਨੌਂ ਰਾਜਿਆਂ ਨੂੰ ਹਰਾ ਕੇ ਆਪਣੇ ਰਾਜ ਵਿਚ ਮਿਲਾ ਲਿਆ ਸੀ।

ਨੇਪੋਲੀਅਨ ਵਾਂਗ ਸਮੁੱਦਰ ਗੁਪਤ ਦਾ ਜਿੱਤ ਖੇਤਰ ਵੀ ਬਹੁਤ ਵਿਸ਼ਾਲ ਸੀ। ਉਸਨੇ 800 ਮੀਲ ਦੀ ਵਿਥ ਰਾਹੀਂ ਜੰਗਲਾਂ ਨੂੰ ਚੀਰ ਕੇ ਦੱਖਣੀ ਪ੍ਰਦੇਸ਼ਾਂ ਦੇ ਬਾਰਾਂ ਰਾਜਿਆਂ ਨੂੰ ਹਰਾਇਆ ਸੀ। ਉਸਨੇ ਸੀਮਾਵਰਤੀ ਰਾਜਿਆਂ ਨੂੰ ਵੀ ਆਪਣੀ ਅਧੀਨਤਾ ਪ੍ਰਵਾਨ ਕਰਨ ਲਈ ਮਜ਼ਬੂਰ ਕਰ ਦਿੱਤਾ ਸੀ।

ਸੋ ਸਿੱਧ ਹੈ ਕਿ ਸਮੁੰਦਰ ਗੁਪਤ ਨੇਪੋਲੀਅਨ ਵਾਂਗ ਹੀ ਬਹਾਦਰ ਅਤੇ ਸਫਲ ਸੈਨਾਪਤੀ ਸੀ।

ਕਈਆਂ ਪੱਖਾਂ ਤੋਂ ਤਾਂ ਸਮੁੱਦਰ ਗੁਪਤ ਨੇਪੋਲੀਅਨ ਤੋਂ ਵੀ ਅਗੇ ਲੰਘ ਗਿਆ ਸੀ।

ਅੰਤ ਉਸਦਾ ਬਹੁਤ ਬੁਰਾ ਸੀ ਤੇ ਉਸਦੇ ਸਾਰੇ ਜਿੱਤੇ ਹੋਏ ਇਲਾਕੇ ਜਾਂਦੇ ਰਹੇ।

ਪਰ ਸਮੁੱਦਰ ਗੁਪਤ ਅੰਤ ਤਾਈਂ ਜਿੱਤਾਂ ਪ੍ਰਾਪਤ ਕਰਦਾ ਰਿਹਾ ਅਤੇ ਉਸ ਨੇ ਇਕ ਸ਼ਕਤੀਸ਼ਾਲੀ ਸਾਮਰਾਜ ਦਾ ਨਿਰਮਾਣ ਕੀਤਾ ਸੀ।

ਸੋ ਸਮੁੱਦਰ ਗੁਪਤ ਭਾਰਤੀ ਨੇਪੋਲੀਅਨ ਤਾਂ ਸੀ ਪਰ ਕਈਆਂ ਪੱਖਾਂ ਤੋਂ ਉਹ ਨੇਪੋਲੀਅਨ ਨੂੰ ਵੀ ਪਿੱਛੇ ਛੱਡ ਗਿਆ ਸੀ।


प्रश्न. समुद्रगुप्त को भारतीय नेपोलियन क्यों कहा जाता है? संक्षेप में उत्तर दें।

उत्तर: डॉ. वी. ए. स्मिथ ने लिखा है कि समुद्र गुप्त को भारतीय नेपोलियन कहा जा सकता है।

नेपोलियन फ्रांस का एक महान सेनापति, योग्य एवं सफल प्रशासक था, जिसकी 1796 में मृत्यु हो गई। 

1910 में एक सैन्य अभियान शुरू करके उन्होंने पूरे यूरोप में दस वर्षों तक अपनी सैन्य शक्ति मजबूत कर ली थी। उन्होंने जिधर भी रुख किया सफलता उनके कदम चूमती चली गई।

उन्हीं की तरह समुद्र गुप्त भी एक महान योद्धा थे, जिन्होंने नौ राजाओं को हराकर उन्हें अपने राज्य में मिला लिया।

नेपोलियन की तरह समुद्रगुप्त का विजय क्षेत्र भी विशाल था। उसने 800 मील की दूरी तक जंगलों को काटकर दक्षिणी प्रदेशों के बारह राजाओं को हराया। उसने सीमावर्ती राजाओं को भी अपनी अधीनता स्वीकार करने के लिए बाध्य किया।

अतः स्पष्ट है कि समुद्रगुप्त नेपोलियन की भाँति एक वीर एवं सफल सेनापति था।

कई मामलों में समुद्रगुप्त नेपोलियन से भी आगे निकल गया था।

उसका अंत बहुत बुरा हुआ और उसके सारे जीते हुए प्रदेश छिन गये।

लेकिन समुद्र गुप्त ने अंत तक विजय प्राप्त करना जारी रखा और एक शक्तिशाली साम्राज्य का निर्माण किया।

यूं तो समुद्रगुप्त भारतीय नेपोलियन थे, लेकिन कई मायनों में उन्होंने नेपोलियन को पीछे छोड़ दिया।


Question. Why is Samudragupta called the Indian Napoleon? Answer briefly.

Answer: Dr. V.A. Smith has written that Samudra Gupta can be called the Indian Napoleon.

Napoleon was a great commander, capable and successful administrator of France, who died in 1796.

By launching a military campaign in  1910, he had consolidated his military power throughout Europe for ten years. Wherever he turned, success kept kissing his feet.

Like him, Samudra Gupta was also a great warrior, who defeated nine kings and annexed them to his kingdom.

Like Napoleon, Samudra Gupta’s territory of conquest was also vast.  He defeated twelve kings of the southern regions by cutting down the forests for a distance of 800 miles.  He also forced the border kings to accept his subordination.

Hence, it is clear that Samudragupta was a brave and successful commander like Napoleon.

In many matters, Samudragupta had gone ahead of Napoleon.

His end was very bad and all his conquered territories were snatched away.

But Samudra Gupta continued to conquer till the end and built a powerful empire.

Although Samudragupta was the Indian Napoleon, in many ways, he left Napoleon behind.