Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਮਹਾਂਵੀਰ ਦੀਆਂ ਸਿੱਖਿਆਵਾਂ


ਪ੍ਰਸ਼ਨ. ਮਹਾਂਵੀਰ ਦੀਆਂ ਸਿੱਖਿਆਵਾਂ ਦਾ ਸਾਧਾਰਨ ਮਨੁੱਖ ਦੇ ਜੀਵਨ ਲਈ ਕੀ ਮਹੱਤਵ ਸੀ?

ਉੱਤਰ : ਸੁਆਮੀ ਮਹਾਂਵੀਰ ਦੀਆਂ ਸਿੱਖਿਆਵਾਂ ਦਾ ਸਾਧਾਰਨ ਮਨੁੱਖ ਦੇ ਜੀਵਨ ਲਈ ਵੀ ਬਹੁਤ ਮਹੱਤਵ ਸੀ।

ਮਹਾਂਵੀਰ ਦੇ ਸਿਧਾਂਤਾਂ ਅਨੁਸਾਰ ਸਧਾਰਨ ਮਨੁੱਖ ਨਿਰਵਾਣ ਤਾਂ ਪ੍ਰਾਪਤ ਨਹੀਂ ਕਰ ਸਕਦੇ ਸਨ ਪਰ ਉਹਨਾਂ ਨੂੰ ਨੀਅਤ ਸਮੇਂ ਲਈ ਭਿਖਸ਼ੂਆਂ ਵਾਂਗ ਸੰਨਿਆਸੀਆਂ ਵਾਲਾ ਜੀਵਨ ਬਤੀਤ ਕਰਨ ਲਈ ਪ੍ਰੇਰਿਆ ਜਾ ਸਕਦਾ ਸੀ।

ਅਹਿੰਸਾ ਪਾਲਣ ਲਈ ਉਹ ਰੋਜ਼ਾਨਾ ਜੀਵਨ ਵਿੱਚ ਮਾਸ ਖਾਣਾ ਛੱਡ ਸਕਦੇ ਸਨ।

ਸੁਆਮੀ ਮਹਾਂਵੀਰ ਆਪਣੇ ਕੰਮਕਾਰ ਵਿੱਚ ਈਮਾਨਦਾਰੀ ਤੇ ਰਹਿਣੀ ਬਹਿਣੀ ਵਿੱਚ ਸੰਜਮ ਉੱਤੇ ਜ਼ੋਰ ਦਿੰਦੇ ਸਨ।

ਇਸ ਲਈ ਇਹ ਧਰਮ ਵਿਉਪਾਰੀਆਂ ਤੇ ਸੌਦਾਗਰਾਂ ਦੇ ਵਿਚਾਰਾਂ ਤੇ ਹਿੱਤਾਂ ਦੇ ਅਨੁਸਾਰ ਠੀਕ ਸੀ।

ਸੁਆਮੀ ਮਹਾਂਵੀਰ ਨੇ ਲੋਕਾਂ ਨੂੰ ਸਮਾਜ ਸੇਵਾ ਦਾ ਉਪਦੇਸ਼ ਦਿੱਤਾ।

ਸੋ ਲੋਕਾਂ ਦੇ ਭਲੇ ਲਈ ਕਈ ਜੈਨੀਆਂ ਨੇ ਸੰਸਥਾਵਾਂ ਸਥਾਪਿਤ ਕੀਤੀਆਂ।

ਸਮੁੱਚੇ ਤੌਰ ਤੇ ਸਾਧਾਰਨ ਆਦਮੀ ਦੇ ਜੀਵਨ ਵਿਚ ਜਾਤੀ ਦੇ ਭੇਦ ਭਾਵ ਤੇ ਛੂਤ ਛਾਤ ਦੂਰ ਹੋ ਗਈ ਤੇ ਉਹ ਸੱਚ ਦੀ ਕਮਾਈ ਕਰਨ ਲੱਗਾ।

ਲੋਕਾਂ ਵਿੱਚ ਜੀਵ ਹੱਤਿਆ ਬੰਦ ਹੋ ਗਈ।


प्रश्न. सामान्य व्यक्ति के जीवन के लिए महावीर की शिक्षाओं का क्या महत्व था?

उत्तर: भगवान महावीर की शिक्षाएँ आम आदमी के जीवन के लिए बहुत महत्वपूर्ण थीं।

महावीर की शिक्षाओं के अनुसार, सामान्य लोग निर्वाण प्राप्त नहीं कर सकते थे, लेकिन उन्हें एक निश्चित अवधि के लिए भिक्षुओं की तरह तपस्वी जीवन जीने के लिए प्रेरित किया जा सकता था।

अहिंसा का पालन करने के लिए वे दैनिक जीवन में मांस खाना छोड़ सकते थे।

स्वामी महावीर ने अपने काम में ईमानदारी और जीवन में संयम पर जोर दिया।

अत: यह धर्म व्यापारियों एवं सौदागरों के विचारों एवं हितों के अनुरूप था।

भगवान महावीर ने लोगों को समाज सेवा की शिक्षा दी।

बहुत से जैनियों ने लोगों के लाभ के लिए संस्थाएँ स्थापित कीं।

कुल मिलाकर आम आदमी के जीवन से जाति-पाति के भेद और छुआ छात जैसे कलंक दूर हो गये और वह सत्य का अर्जन करने लगा।

लोगों के बीच जानवरों की हत्या बंद हो गई।


Question. What was the importance of Mahavira’s teachings for the life of a common man?

Answer: The teachings of Lord Mahavir were very important for the life of the common man.

According to the teachings of Mahavira, ordinary people could not attain Nirvana, but they could be induced to live an ascetic life like monks for a certain period of time.

To practice non-violence they could give up eating meat in daily life.

Swami Mahavir emphasized honesty in his work and restraint in life.

Therefore, this religion was in accordance with the thoughts and interests of the traders and merchants.

Lord Mahavir taught people about social service.

Many Jains established institutions for the benefit of the people.

Overall, stigmas like caste discrimination and untouchability were removed from the life of the common man and he started acquiring the truth.

The killing of animals among people stopped.