ਅਖਾਣ ਅਤੇ ਮੁਹਾਵਰੇ



1. ਟਕੇ ਦੀ ਹਾਂਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ – ਥੋੜ੍ਹੇ ਜਿਹੇ ਨੁਕਸਾਨ ਨਾਲ ਜੇ ਕਿਸੇ ਬੰਦੇ ਦੇ ਕਮੀਨੇ, ਹੋਛੇ ਜਾਂ ਲਾਲਚੀ ਸੁਭਾਅ ਦਾ ਪਤਾ ਲਗ ਜਾਏ, ਤਾਂ ਚੰਗਾ ਹੀ ਹੈ।

2. ਟਿੰਡ ਦਾਣੇ, ਘਰਾਟੀਂ ਸਾਈਆਂ – ਚੀਜ਼ ਥੋੜ੍ਹੀ ਹੋਣੀ, ਪਰ ਢੰਡੋਰਾ ਬਹੁਤਾ ਹੋਣਾ।