CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationLetters (ਪੱਤਰ)NCERT class 10thPunjab School Education Board(PSEB)Punjabi Viakaran/ Punjabi Grammar

ਅਰਜ਼ੀ : ਆਪਣੇ ਸਕੂਲ ਦੀ ਪ੍ਰਿੰਸੀਪਲ ਸਾਹਿਬਾ ਨੂੰ ਆਚਰਨ ਸਰਟੀਫਿਕੇਟ ਲੈਣ ਲਈ ਬਿਨੈ-ਪੱਤਰ ਲਿਖੋ।


ਆਪਣੇ ਸਕੂਲ ਦੀ ਪ੍ਰਿੰਸੀਪਲ ਸਾਹਿਬਾ ਨੂੰ ਆਚਰਨ ਸਰਟੀਫਿਕੇਟ ਲੈਣ ਲਈ ਬਿਨੈ-ਪੱਤਰ ਲਿਖੋ।


ਸੇਵਾ ਵਿੱਖੇ

ਪ੍ਰਿੰਸੀਪਲ ਸਾਹਿਬਾ

___________________ ਸਕੂਲ

___________________ ਸ਼ਹਿਰ

ਮਿਤੀ : 4 ਅਗਸਤ, 20___

ਵਿਸ਼ਾ : ਆਚਰਨ ਸਰਟੀਫਿਕੇਟ ਲੈਣ ਲਈ ਅਰਜ਼ੀ

ਸ੍ਰੀ ਮਤੀ ਜੀ

ਬੇਨਤੀ ਇਹ ਹੈ ਕਿ ਮੈਂ __________ ਜਮਾਤ ਵਿੱਚੋਂ ਪਾਸ ਹੋ ਗਈ ਹਾਂ। ਕਿਉਂਕਿ ਤੁਹਾਡਾ ਸਕੂਲ ਮਿਡਲ ਤੱਕ ਹੈ, ਇਸ ਲਈ ਹੁਣ ਮੈਂ ਕਿਸੇ ਦੂਜੇ ਸਕੂਲ ਵਿੱਚ __________ ਜਮਾਤ ਵਿੱਚ ਦਾਖ਼ਲਾ ਲੈਣਾ ਹੈ। ਇਸ ਲਈ ਤੁਸੀਂ ਮੈਨੂੰ ਸਕੂਲ ਛੱਡਣ ਦੇ ਸਰਟੀਫਿਕੇਟ ਦੇ ਨਾਲ ਮੇਰਾ ਆਚਰਨ ਸਰਟੀਫਿਕੇਟ ਵੀ ਦੇ ਦਿਓ ਤਾਂ ਕਿ ਮੈਂ ਸਮੇਂ ਸਿਰ ਕਿਸੇ ਸਕੂਲ ਵਿੱਚ ਦਾਖ਼ਲਾ ਲੈ ਸਕਾਂ। ਮੈਂ ਆਪ ਜੀ ਦੀ ਅਤੀ ਧੰਨਵਾਦੀ ਹੋਵਾਂਗੀ।

ਆਪ ਜੀ ਦੀ ਆਗਿਆਕਾਰੀ

ਰਮਣੀਕ

ਜਮਾਤ ______________

ਰੋਲ ਨੰ. _____________