Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਹੂਣਾਂ ਦੇ ਹਮਲੇ


ਪ੍ਰਸ਼ਨ. ਪੰਜਵੀਂ ਸਦੀ ਵਿਚ ਭਾਰਤ ਉੱਤੇ ਹੂਣਾਂ ਦੇ ਹਮਲਿਆਂ ਦੇ ਪ੍ਰਭਾਵਾਂ ਨੂੰ ਸੰਖੇਪ ਵਿਚ ਲਿਖੋ।

ਉੱਤਰ : ਪੰਜਵੀਂ ਸਦੀ ਈਸਵੀ ਵਿਚ ਹੂਣਾਂ ਦੇ ਹਮਲਿਆਂ ਦੇ ਕਈ ਪ੍ਰਭਾਵ ਪਏ, ਮੁੱਖ ਇਹ ਸਨ – ਹੂਣਾਂ ਦੇ ਹਮਲਿਆਂ ਕਾਰਨ ਗੁਪਤ ਵੰਸ਼ ਦਾ ਅੰਤ ਹੋ ਗਿਆ ਕਿਉਂਕਿ ਸਮੁੱਦਰ ਗੁਪਤ ਦੇ ਉਤਰਾਧਿਕਾਰੀ ਬਹੁਤ ਕਮਜ਼ੋਰ ਸਨ।

ਇਸ ਲਈ ਉਹ ਹੂਣਾਂ ਦਾ ਮੁਕਾਬਲਾ ਨਹੀਂ ਕਰ ਸਕੇ।

ਹੂਣਾਂ ਦੇ ਹਮਲਿਆਂ ਕਾਰਨ ਭਾਰਤ ਦੀ ਰਾਜਨੀਤਿਕ ਏਕਤਾ ਸਥਾਪਿਤ ਨਾ ਹੋ ਸਕੀ।

ਭਾਰਤ ਛੋਟੇ-ਛੋਟੇ ਰਾਜਾਂ ਵਿਚ ਵੰਡਿਆ ਗਿਆ ਤੇ ਸਾਰੇ ਭਾਰਤ ਵਿਚ ਅਸ਼ਾਂਤੀ ਫੈਲ ਗਈ।

ਹੂਣਾਂ ਦੇ ਭਾਰਤੀ ਸਮਾਜ ਵਿਚ ਆਉਣ ਨਾਲ ਜਾਤਪਾਤ ਵਿਚ ਵਾਧਾ ਹੋਇਆ, ਕਈ ਨਵੀਆਂ ਜਾਤੀਆਂ ਉਤਪੰਨ ਹੋ ਗਈਆਂ।

ਹਿੰਦੂ ਸਮਾਜ ਵਿਚ ਹੂਣਾਂ ਦੇ ਪ੍ਰਵੇਸ਼ ਨਾਲ ਭਾਰਤੀਆਂ ਦੇ ਨੈਤਿਕ ਜੀਵਨ ਵਿਚ ਗਿਰਾਵਟ ਆ ਗਈ ਤੇ ਸਮਾਜ ਵਿਚ ਕਈ ਘਾਟਾਂ ਆ ਗਈਆਂ।

ਹੂਣਾਂ ਨੇ ਬਹੁਤ ਸਾਰੀਆਂ ਇਤਿਹਾਸਕ ਪੁਸਤਕਾਂ ਤੇ ਭਵਨਾਂ ਨੂੰ ਜਲਾ ਕੇ ਸੁਆਹ ਕਰ ਦਿੱਤਾ।

ਸੋ ਬਹੁਤ ਸਾਰੇ ਮਹੱਤਵਪੂਰਨ ਇਤਿਹਾਸਕ ਸਰੋਤ ਖਤਮ ਹੋ ਗਏ।


प्रश्न. पाँचवीं शताब्दी में भारत पर हूणों के आक्रमणों के प्रभावों को संक्षेप में लिखिए।

उत्तर: पांचवीं शताब्दी ईस्वी में हूणों के आक्रमणों के कई प्रभाव हुए, जिनमें प्रमुख था :

हूणों के आक्रमणों के कारण गुप्त वंश का अंत, क्योंकि समुद्रगुप्त के उत्तराधिकारी बहुत कमजोर थे। इसलिए वे हूणों से प्रतिस्पर्धा नहीं कर सके।

हूणों के आक्रमण के कारण भारत की राजनीतिक एकता स्थापित नहीं हो सकी।

भारत छोटे-छोटे राज्यों में विभाजित हो गया और पूरे भारत में अशांति फैल गई।

भारतीय समाज में हूणों के आगमन से जातिवाद में वृद्धि हुई, अनेक नई जातियों का जन्म हुआ।

हूणों के हिन्दू समाज में प्रवेश के साथ ही भारतीयों के नैतिक जीवन का पतन हो गया और समाज में अनेक दरारें आ गईं।

हूणों ने कई ऐतिहासिक पुस्तकें और इमारतें जलाकर राख कर दीं।

बहुत से महत्वपूर्ण ऐतिहासिक स्रोत नष्ट हो गये।


Question. Write briefly the effects of the Hun invasions on India in the fifth century.

Answer: The invasions of the Huns in the fifth century AD had many effects, the main ones being:

The end of the Gupta dynasty was due to the invasions of the Huns, as Samudragupta’s successors were very weak. Therefore they could not compete with the Huns.

Due to the attack of the Huns, the political unity of India could not be established.

India was divided into small states and unrest spread throughout India.

With the arrival of Huns in Indian society, casteism increased and many new castes were born.

With the entry of Huns into Hindu society, the moral life of Indians declined and many cracks appeared in the society.

The Huns burnt many historical books and buildings to ashes.

Many important historical sources were destroyed.