ਸਿੱਖ ਮਿਸਲਾਂ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ
ਪ੍ਰਸ਼ਨ. ਮਿਸਲਾਂ ਦੇ ਅੰਦਰੂਨੀ ਸੰਗਠਨ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਦੱਸੋ।
ਜਾਂ
ਪ੍ਰਸ਼ਨ. ਸਿੱਖ ਮਿਸਲਾਂ ਦਾ ਅੰਦਰੂਨੀ ਸੰਗਠਨ ਕਿਹੋ ਜਿਹਾ ਸੀ?
ਜਾਂ
ਪ੍ਰਸ਼ਨ. ਮਿਸਲ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
ਜਾਂ
ਪ੍ਰਸ਼ਨ. ਸਿੱਖ ਮਿਸਲਾਂ ਦੇ ਅੰਦਰੂਨੀ ਸੰਗਠਨ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ।
ਉੱਤਰ – ਹਰੇਕ ਮਿਸਲ ਦੇ ਮੁਖੀ ਨੂੰ ਸਰਦਾਰ ਕਿਹਾ ਜਾਂਦਾ ਸੀ। ਸਰਦਾਰ ਆਪਣੀ ਪਰਜਾ ਨਾਲ ਪਿਆਰ ਕਰਦੇ ਸਨ। ਮਿਸਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਹੁੰਦੀ ਸੀ। ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥ ਹੁੰਦਾ ਸੀ। ਮਿਸਲਾਂ ਦੇ ਸਮੇਂ ਨਿਆਂ ਪ੍ਰਬੰਧ ਸਾਧਾਰਨ ਸੀ। ਕਾਨੂੰਨ ਲਿਖਤੀ ਨਹੀਂ ਸਨ। ਮੁਕੱਦਮਿਆਂ ਦੇ ਫ਼ੈਸਲੇ ਉਸ ਸਮੇਂ ਦੇ ਨਕਦੀ ਜਾਂ ਅਣ ਪ੍ਰਚਲਿਤ ਰੀਤੀ-ਰਿਵਾਜਾਂ ਅਨੁਸਾਰ ਕੀਤੇ ਜਾਂਦੇ ਸਨ। ਸਜ਼ਾਵਾਂ ਜ਼ਿਆਦਾ ਸਖ਼ਤ ਨਹੀਂ ਸਨ। ਉਨ੍ਹਾਂ ਤੋਂ ਆਮ ਤੌਰ ‘ਤੇ ਜੁਰਮਾਨਾ ਹੀ ਵਸੂਲ ਕੀਤਾ ਜਾਂਦਾ ਸੀ। ਮਿਸਲਾਂ ਦੀ ਆਮਦਨੀ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ।
प्रश्न. मिस्लों के आंतरिक संगठन की किन्हीं तीन विशेषताओं का उल्लेख कीजिए।
अथवा
प्रश्न. सिख मिस्लों का आंतरिक संगठन कैसा था?
अथवा
प्रश्न. मिस्ल की मुख्य विशेषताओं का वर्णन कीजिए।
अथवा
प्रश्न. सिख मिस्लों के आंतरिक संगठन की तीन विशेषताओं का वर्णन कीजिए।
उत्तर – प्रत्येक मिस्ल के मुखिया को सरदार कहा जाता था। सरदारों को अपनी प्रजा अति प्रिय हुआ करती थी। मिस्ल प्रशासन की सबसे छोटी इकाई गाँव थी। गांव का प्रबंधन एक पंचायत द्वारा किया जाता था। मिस्लों के समय में न्याय प्रबंधन साधारण था। कानून लिखित रूप में नहीं थे। मुकदमों के निर्णय उस समय के प्रचलित रीति-रिवाजों के अनुसार किए जाते थे। सजा ज़्यादा गंभीर नहीं हुआ करती थी। आमतौर पर उन से जुर्माना ही वसूल किया जाता था। मिस्लों की आय का मुख्य स्रोत भूमि पर कर था।
Question. Mention any three features of the internal organization of Sikh Misls.
Or
Question. Describe the internal organization of Sikh Misls.
Or
Question. Describe the main features of Misl administration.
Or
Question. Write three features of internal organization of Sikh Misls.
Answer: The head of each Misl was called Sardar. Sardars used to love their people very much. The smallest unit of Misl administration was the village. The village was managed by a Panchayat. Justice in the time of the Misls was simple. The laws were not in writing. The cases were adjudicated according to the customs prevailing at that time. The punishment was not very severe. Usually, fines were collected from them. The main source of income of the Misls was land tax.