ਸਿੰਧ ਘਾਟੀ ਦੀ ਸੱਭਿਅਤਾ


ਪ੍ਰਸ਼ਨ. ਸਿੰਧ ਘਾਟੀ ਦੀ ਸੱਭਿਅਤਾ ਦੀ ਨਗਰ-ਯੋਜਨਾ ਦੀਆਂ ਵਿਸ਼ੇਸ਼ਤਾਵਾਂ ਕੀ ਸਨ?

ਉੱਤਰ : ਸਿੰਧ ਘਾਟੀ ਦੀ ਸੱਭਿਅਤਾ ਦੀ ਨਗਰ ਯੋਜਨਾ ਬਹੁਤ ਉੱਤਮ ਸੀ।

ਖੁਦਾਈ ਤੋਂ ਮਿਲੇ ਨਗਰ ਦੱਸਦੇ ਹਨ ਕਿ ਨਗਰ ਇਕ ਖਾਸ ਯੋਜਨਾ ਅਨੁਸਾਰ ਵੱਸੇ ਹੋਏ ਸਨ।

ਨਗਰ ਆਇਤਾਕਾਰ ਬਣਾਏ ਜਾਂਦੇ ਸਨ।

ਸੜਕਾਂ ਕਾਫ਼ੀ ਚੌੜੀਆਂ ਹੁੰਦੀਆਂ ਸਨ। ਇਹ ਸੜਕਾਂ ਸਮਕੋਣ ਤੇ ਇਕ ਦੂਜੇ ਨੂੰ ਕੱਟਦੀਆਂ ਸਨ। ਸੜਕਾਂ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਵੱਲ ਜਾਂਦੀਆਂ ਹੋਈਆਂ ਕਈ ਚੁਰਾਹੇ ਬਣਾਉਂਦੀਆਂ ਸਨ। ਇਹਨਾਂ ਸੜਕਾਂ ਵਿੱਚੋਂ ਛੋਟੀਆਂ-ਛੋਟੀਆਂ ਗਲੀਆਂ ਨਿਕਲਦੀਆਂ ਸਨ।

ਗਲੀਆਂ 9 ਤੋਂ 12 ਫੁੱਟ ਤੱਕ ਚੌੜੀਆਂ ਹੁੰਦੀਆਂ ਸਨ। ਨਾਲੀਆਂ ਢੱਕੀਆਂ ਹੋਈਆਂ ਸਨ, ਜੋ ਖੜੀ ਮਿੱਟੀ ਤੇ ਚੂਨੇ ਆਦਿ ਦੀਆਂ ਬਣੀਆਂ ਹੁੰਦੀਆਂ ਸਨ।

ਸੜਕਾਂ ਨਗਰ ਨੂੰ ਮੁਹੱਲਿਆਂ ਵਿੱਚ ਵੰਡ ਦਿੰਦੀਆਂ ਸਨ।

ਸ਼ਹਿਰਾਂ ਵਿੱਚ ਸਫਾਈ, ਰੋਸ਼ਨੀ ਤੇ ਪਾਣੀ ਦਾ ਉੱਤਮ ਪ੍ਰਬੰਧ ਕੀਤਾ ਹੋਇਆ ਸੀ।

ਕੋਈ ਆਦਮੀ ਵੀ ਗੰਦਗੀ ਜਾਂ ਕੂੜਾ ਆਦਿ ਸੜਕਾਂ ਜਾਂ ਗਲੀਆਂ ਵਿੱਚ ਨਹੀਂ ਸੁੱਟ ਸਕਦਾ ਸੀ।

ਭਾਂਡੇ ਬਣਾਉਣ ਵਾਲਿਆਂ ਨੂੰ ਸ਼ਹਿਰ ਦੀ ਵਸੋਂ ਵਿੱਚ ਭੱਠੀਆਂ ਨਹੀਂ ਲਗਾਉਣ ਦਿੱਤੀਆਂ ਜਾਂਦੀਆਂ ਸਨ।

ਯਾਤਰੀਆਂ ਦੇ ਰਹਿਣ ਲਈ ਸਰਾਵਾਂ ਬਣੀਆਂ ਹੋਈਆਂ ਸਨ। ਨਾਗਰਿਕਾਂ ਦੀ ਰੱਖਿਆ ਲਈ ਪਹਿਰਾ ਲੱਗਦਾ ਸੀ।

ਕੋਈ ਭਵਨ ਆਪਣੀ ਨੀਅਤ ਸੀਮਾ ਤੋਂ ਬਾਹਰ ਸੜਕ ਜਾਂ ਗਲੀ ਵਿਚ ਨਹੀਂ ਸੀ ਆ ਸਕਦਾ।

ਇਸੇ ਤਰ੍ਹਾਂ ਸਿੰਧ ਘਾਟੀ ਦੇ ਲੋਕਾਂ ਨੂੰ ਸਫ਼ਾਈ ਤੇ ਨਾਗਰਿਕ ਪ੍ਰਬੰਧ ਦਾ ਬਹੁਤ ਸੋਹਣਾ ਗਿਆਨ ਸੀ।


प्रश्न. सिंधु घाटी सभ्यता की नगर-नियोजन विशेषताएं क्या थीं?

उत्तर: सिंधु घाटी सभ्यता की शहरी योजना उत्कृष्ट थी।

खुदाई में मिले नगरों से पता चलता है कि नगरों को एक विशिष्ट योजना के अनुसार बसाया गया था।

नगरों का निर्माण आयताकार आकार में किया जाता था।

सड़कें काफी चौड़ी थीं। ये सड़कें एक दूसरे को समकोण पर काटती थीं। सड़कें पूर्व से पश्चिम, उत्तर से दक्षिण तक जाने वाले कई चौराहों का निर्माण करती थीं। इन सड़कों से छोटी-छोटी सड़कें निकलती थीं।

सड़कें 9 से 12 फीट चौड़ी थीं।

नालियाँ ढकी हुई थीं, जो मिट्टी तथा चूने आदि से बनी थीं।

सड़कें शहर को मोहल्लों में बांटती थीं।

शहरों में उत्कृष्ट स्वच्छता, प्रकाश व्यवस्था और जल आपूर्ति थी।

कोई भी आदमी सड़कों या गलियों में गंदगी या कूड़ा आदि नहीं फेंक सकता।

कुम्हारों को शहरी क्षेत्रों में भट्टियाँ स्थापित करने की अनुमति नहीं थी।

यात्रियों के आवास के लिए सरायों का निर्माण कराया गया। नागरिकों की सुरक्षा के लिए एक गार्ड की नियुक्ति की जाती थी।

कोई भी इमारत अपनी नियत सीमा से बाहर सड़क या गली में नहीं आ सकती थी।

इसी प्रकार सिंधु घाटी के लोगों को स्वच्छता और नागरिक प्रशासन का बहुत अच्छा ज्ञान था।


Question. What were the town-planning features of the Indus Valley Civilization?

Answer: The urban planning of the Indus Valley Civilization was excellent.

The cities found during excavations show that the cities were settled according to a specific plan.

Cities were built in a rectangular shape.

The roads were quite wide. These roads intersected each other at right angles. The roads formed many intersections running from east to west, north to south. Smaller roads branched off from these roads.

The roads were 9 to 12 feet wide.

The drains were covered, which were made of mud and lime etc.

Roads divided the city into neighborhoods.

The cities had excellent sanitation, lighting, and water supplies.

No person was allowed to throw dirt or garbage etc. on the roads or streets.

Potters were not allowed to set up kilns in urban areas.

Inns were built to accommodate travelers. A guard was appointed for the safety of the citizens.

No building could come outside its designated limits into the road or street.

In this way, the people of Indus Valley had very good knowledge of sanitation and civil administration.