ਸਿਹਾਰੀ ਅਤੇ ਲਾਂ ਦੀ ਵਰਤੋਂ


ਪ੍ਰਸ਼ਨ. ਸਿਹਾਰੀ ਅਤੇ ਲਾਂ ਦੀ ਵਰਤੋਂ ਨਾਲ ਸ਼ਬਦਾਂ ਦੇ ਅਰਥਾਂ ਵਿੱਚ ਭਿੰਨਤਾ ਕਿਵੇਂ ਆਉਂਦੀ ਹੈ? ਉਦਾਹਰਨਾਂ ਦਿਓ।

ਉੱਤਰ : ਭਾਵੇਂ ਸਿਹਾਰੀ ਤੇ ਲਾਂ ਦੀ ਅਵਾਜ਼ ਲਘੂ ਹੈ ਪਰ ਲਾਂ ਦੀ ਅਵਾਜ਼ ਸਿਹਾਰੀ ਨਾਲੋਂ ਥੋੜ੍ਹੀ ਕੁ ਵੱਧ ਆਉਂਦੀ ਹੈ। ਇਸ ਲਈ ਜ਼ਰਾ ਜਿੰਨੀ ਕੁਤਾਹੀ ਕਰਨ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ, ਜਿਵੇਂ :

ਸਿਰ-ਸੇਰ, ਘਿਰਨਾ-ਘੇਰਨਾ, ਰਿੜ੍ਹ-ਰੇੜ੍ਹ, ਕਿਸ, ਕੇਸ, ਤਿਲ-ਤੇਲ ਆਦਿ।