ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ
ਗ / ਜ / G
1. Galaxy (ਗਲੈਕਸੀ) – ਅਕਾਸ਼ ਗੰਗਾ
2. Geology (ਜਿਆੱਲਜਿ) – ਭੂ ਵਿਗਿਆਨ
3. Geothermal (ਜੀਓਥਰਮਲ) – ਭੂਤਾਪ ਸ਼ਕਤੀ
4. Germination (ਜਰਮਿਨੇਸ਼ਨ) – ਪੁੰਗਰਨ / ਅਨਕੁਰਨ
5. Glacier (ਗਲੇਸ਼ਿਅਰ) – ਬਰਫ਼ਾਨੀ ਤੋਦਾ
6. Gradation (ਗ੍ਰੇਡੇਸ਼ਨ) – ਦਰਜਾਬੰਦੀ
7. Gravitation (ਗ੍ਰੈਵਿਟੇਸ਼ਨ) – ਆਕਰਸ਼ਣ ਸ਼ਕਤੀ / ਗੁਰੂਤਾ ਖਿੱਚ
8. Gross Profit (ਗ੍ਰਾੱਸ ਫਿਟ) – ਕੁੱਲ ਲਾਭ
9. Gulf (ਗਲਫ) – ਉਤਾਰ ਚੜ੍ਹਾਅ
10. General Practice (ਜੈੱਨ(ਅ)ਰ(ਅ)ਲ ਪਰੈਕਟਿਸ) – ਆਮ ਪ੍ਰਥਾ
11. Generosity (ਜੈੱਨਅਰੌਸਅਟਿ) – ਉਦਾਰਤਾ
12. Green Manure (ਗ੍ਰੀਨ ਮੈਨਿਉਅਰ) – ਹਰੀ ਖਾਦ