Baal Geet (बाल गीत)

ਲੋਹੜੀ ਬਈ ਲੋਹੜੀ


ਲੋਹੜੀ ਬਈ ਲੋਹੜੀ

ਤੇਰਾ ਪੁੱਤ ਚੜ੍ਹੇਗਾ ਘੋੜੀ

ਸਾਡੀ ਲੋਹੜੀ ਮਨਾ ਦੇ।

ਮਾਈ, ਪਾਥੀਆਂ ਦੇ – ਦੇ ਚਾਰ

ਤੇਰਾ ਪੁੱਤ ਬਣੇ ਠਾਣੇਦਾਰ

ਸਾਡੀ ਲੋਹੜੀ ਮਨਾ ਦੇ।

ਲੋਹੜੀ ਬਈ ਲੋਹੜੀ

ਤੇਰੇ ਘਰ ਵਸੇ ਮਾਪਿਆਂ ਦੀ ਜੋੜੀ

ਸਾਡੀ ਲੋਹੜੀ ਮਨਾ ਦੇ।