ਮੌਨ ਦੀ ਮਹੱਤਤਾ

  • ਮੌਨ ਸ਼ਕਤੀ ਦੀ ਨਿਸ਼ਾਨੀ ਹੈ।
  • ਮੌਨ ਸਹਮਤੀ ਦੀ ਨਿਸ਼ਾਨੀ ਹੈ।
  • ਮੌਨ ਅੰਦਰੂਨੀ ਤੂਫਾਨ ਦਾ ਪ੍ਰਤੀਕ ਹੈ।
  • ਮੌਨ ਸਾਡੇ ਮਨ ਦੀ ਇਕ ਅਵਸਥਾ ਹੈ, ਜਿਸ ਨੂੰ ਜਾਣਨਾ ਅਸੰਭਵ ਜਾਪਦਾ ਹੈ।
  • ਮੌਨ ਰਹਿਣ ਵਿੱਚ ਅਨੰਦ ਮਿਲਦਾ ਹੈ, ਉਸ ਵੇਲੇ ਜਦੋਂ ਅਸੀਂ ਆਪਣੇ ਨਾਲ ਰਹਿਣਾ ਸਿੱਖਿਆ ਹੋਵੇ।