CBSEEducationHistoryHistory of PunjabNCERT class 10thPunjab School Education Board(PSEB)

ਮੁਦਕੀ ਦੀ ਲੜਾਈ


ਪ੍ਰਸ਼ਨ. ਮੁਦਕੀ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ – ਸਿੱਖਾਂ ਅਤੇ ਅੰਗਰੇਜ਼ੀ ਸੈਨਾ ਵਿੱਚ ਪਹਿਲੀ ਮਹੱਤਵਪੂਰਨ ਲੜਾਈ 18 ਦਸੰਬਰ, 1845 ਈ. ਨੂੰ ਮੁਦਕੀ ਵਿਖੇ ਲੜੀ ਗਈ। ਇਸ ਲੜਾਈ ਵਿੱਚ ਸਿੱਖ ਸੈਨਿਕਾਂ ਦੀ ਅਗਵਾਈ ਲਾਲ ਸਿੰਘ ਕਰ ਰਿਹਾ ਸੀ। ਦੂਜੇ ਪਾਸੇ ਅੰਗਰੇਜ਼ੀ ਸੈਨਿਕਾਂ ਦੀ ਅਗਵਾਈ ਲਾਰਡ ਹਿਊਗ ਗਫ਼ ਕਰ ਰਿਹਾ ਸੀ। ਅੰਗਰੇਜ਼ਾਂ ਦਾ ਖ਼ਿਆਲ ਸੀ ਕਿ ਉਹ ਸਿੱਖ ਸੈਨਾ ਨੂੰ ਆਸਾਨੀ ਨਾਲ ਹਰਾ ਦੇਣਗੇ, ਪਰ ਸਿੱਖ ਫ਼ੌਜ ਨੇ ਅੰਗਰੇਜ਼ੀ ਫ਼ੌਜ ‘ਤੇ ਇੱਕ ਅਜਿਹਾ ਜ਼ੋਰਦਾਰ ਹਮਲਾ ਕੀਤਾ ਕਿ ਉਨ੍ਹਾਂ ਵਿੱਚ ਹਫੜਾ-ਦਫੜੀ ਫੈਲ ਗਈ। ਇਹ ਵੇਖ ਕੇ ਲਾਲ ਸਿੰਘ ਮੈਦਾਨ ਵਿਚੋਂ ਦੌੜ ਗਿਆ। ਸਿੱਟੇ ਵਜੋਂ ਸਿੱਖਾਂ ਦੀ ਹਾਰ ਹੋਈ।


प्रश्न. मुदकी के युद्ध पर एक संक्षिप्त टिप्पणी लिखिए।

उत्तर – सिखों और ब्रिटिश सेना के बीच पहली महत्वपूर्ण लड़ाई 18 दिसंबर, 1845 को मुदकी में लड़ी गई थी। लाल सिंह इस लड़ाई में सिख सैनिकों का नेतृत्व कर रहे थे। दूसरी ओर, लॉर्ड ह्यूग गॉफ ब्रिटिश सैनिकों का नेतृत्व कर रहे थे। अंग्रेजों ने सोचा कि वे सिख सेना को आसानी से हरा सकते हैं, लेकिन सिख सेना ने ब्रिटिश सेना पर इतना भयंकर हमला किया कि उनके बीच अराजकता फैल गई। यह देख लाल सिंह मैदान से बाहर भाग गया। परिणामस्वरूप, सिखों की हार हुई।


Question. Write a brief note on the battle of Mudki.

Answer – The first important battle between the Sikhs and the British Army was fought at Mudki on December 18, 1845. Lal Singh was leading the Sikh soldiers in this battle. On the other hand, Lord Hugh Gough was leading the British troops. The British thought that they could easily defeat the Sikh army, but the Sikh army attacked the British army so fiercely that there was chaos among them. Seeing this Lal Singh ran out of the field. As a result, the Sikhs were defeated.