CBSECBSE 12 Sample paperClass 12 Punjabi (ਪੰਜਾਬੀ)Education

ਮਾੜਾ ਬੰਦਾ


ਪ੍ਰਸ਼ਨ. ਲੇਖਕ ਦੀ ਪਤਨੀ ਰਿਕਸ਼ੇ ਵਾਲੇ ਦੀ ਵਕਾਲਤ ਕਿਵੇਂ ਕਰਦੀ ਹੈ?

ਉੱਤਰ : ਪ੍ਰੇਮ ਪ੍ਰਕਾਸ਼ ਦੀ ਕਹਾਣੀ ‘ਮਾੜਾ ਬੰਦਾ’ ਵਿੱਚ ਲੇਖਕ ਦੀ ਪਤਨੀ ਨਾ ਚਾਹੁੰਦਿਆਂ ਹੋਇਆਂ ਵੀ ਰਿਕਸੇ ਵਾਲੇ ਦੀ ਵਕਾਲਤ ਉਸ ਨੂੰ ਮੂੰਹ ਮੰਗੇ ਪੈਸੇ ਦੇ ਕੇ ਝਗੜਾ ਖ਼ਤਮ ਕਰਨ ਲਈ ਕਹਿ ਕੇ ਕਰਦੀ ਹੈ ਕਿਉਂਕਿ ਉਹ ਚਾਹੁੰਦੀ ਹੈ ਕਿ ਇਸ ਤਰ੍ਹਾਂ ਦੇ ਮਾੜੇ ਬੰਦੇ ਨਾਲ ਝਗੜਾ ਕਰਕੇ ਉਹਨਾਂ ਦੀ ਆਪਣੀ ਹੀ ਬਦਨਾਮੀ ਹੋਵੇਗੀ।