ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਤਵਾਲ ਦੇ ਮੁੱਖ ਕੰਮ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਤਵਾਲ ਦੇ ਮੁੱਖ ਕੰਮ ਲਿਖੋ।

ਉੱਤਰ—(i) ਮਹਾਰਾਜਾ ਦੇ ਆਦੇਸ਼ਾਂ ਨੂੰ ਅਮਲੀ ਰੂਪ ਦੇਣਾ।

(ii) ਸ਼ਹਿਰ ਵਿੱਚ ਸ਼ਾਂਤੀ ਤੇ ਵਿਵਸਥਾ ਨੂੰ ਕਾਇਮ ਰੱਖਣਾ।

(iii) ਸ਼ਹਿਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ।

(iv) ਸ਼ਹਿਰ ਵਿੱਚ ਆਉਣ ਵਾਲੇ ਵਿਦੇਸ਼ੀਆਂ ਦਾ ਵੇਰਵਾ ਰੱਖਣਾ।


प्रश्न. महाराजा रणजीत सिंह के समय में कोतवाल के प्रमुख कार्य लिखिए।

उत्तर: (i) महाराजा के आदेश को लागू करना।

(ii) शहर में शांति और व्यवस्था बनाए रखना।

(iii) शहर में स्वच्छता की व्यवस्था करना।

(iv) शहर में आने वाले विदेशियों का विवरण रखना।


Question. Write the important functions of Kotwal during the times of Maharaja Ranjit Singh.

Answer: (i) To implement the orders of the Maharaja.

(ii) To maintain peace and order in the city.

(iii) To make arrangements for cleanliness in the city.

(iv) Keeping details of foreigners coming to the city.