ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸੰਬੰਧ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸੰਬੰਧਾਂ ਦੇ ਸਰੂਪ ਦਾ ਵਰਣਨ ਕਰੋ।

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਬਾਰੇ ਆਪਣੇ ਵਿਚਾਰ ਲਿਖੋ।

ਉੱਤਰ – ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾਂ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਅਪਣਾਈ । ਅੰਗਰੇਜ਼ਾਂ ਨੇ ਉਨ੍ਹਾਂ ਨੂੰ 1809 ਈ. ਵਿੱਚ ਅੰਮ੍ਰਿਤਸਰ ਦੀ ਸੰਧੀ ਕਰਨ ਲਈ ਮਜਬੂਰ ਕੀਤਾ। ਇਸ ਵਿੱਚ ਮਹਾਰਾਜਾ ਰਣਜੀਤ ਦੇ ਸਾਰੇ ਸਿੱਖਾਂ ਦਾ ਮਹਾਰਾਜਾ ਬਣਨ ਦੀਆਂ ਆਸਾਂ ਮਿੱਟੀ ਵਿੱਚ ਮਿਲ ਗਈਆਂ। 1832 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਧੋਖੇ ਵਿਚ ਰੱਖ ਕੇ ਸਿੰਧ ਦੇ ਅਮੀਰਾਂ ਨਾਲ਼ ਇੱਕ ਵਪਾਰਿਕ ਸੰਧੀ ਕਰ ਲਈ। 1836 ਈ. ਵਿਚ ਅੰਗਰੇਜ਼ਾਂ ਨੇ ਫਿਰੋਜ਼ਪੁਰ ਵਿੱਚ ਇੱਕ ਸੈਨਿਕ ਛਾਉਣੀ ਸਥਾਪਿਤ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਨੂੰ ਇੱਕ ਹੋਰ ਵੰਗਾਰ ਦਿੱਤੀ।


प्रश्न. महाराजा रणजीत सिंह के अंग्रेजों के साथ संबंधों का वर्णन कीजिए।

या

प्रश्न. महाराजा रणजीत सिंह की अंग्रेजों के सामने झुकने की नीति पर अपने विचार लिखिए।

उत्तर – महाराजा रणजीत सिंह ने हमेशा अंग्रेजों के सामने झुकने की नीति का अपनाई। 1809 ई. में अंग्रेजों ने उन्हें जबरन अमृतसर की सन्धि करने के लिए मजबूर किया। इसमें महाराजा रणजीत सिंह के सभी सिखों के महाराजा बनने की उम्मीदें चकनाचूर हो गईं। 1832 ई. में रणजीत सिंह को धोखे में रखकर अंग्रेजों ने सिंध के अमीरों के साथ एक व्यापारिक समझौता कर लिया। 1836 ई. में अंग्रेजों ने रणजीत सिंह को शिकारपुर खाली करने के लिए मजबूर कर दिया। 1838 ई. में अंग्रेजों ने  फिरोजपुर में एक सैन्य बैरक की स्थापना की, जो महाराजा रणजीत सिंह की सत्ता के लिए एक और चुनौती सिद्ध हुआ।


Question. Discuss the nature of Ranjit Singh’s relation with the British.

Or

Question. Comment on Maharaja Ranjit Singh’s policy yielding towards the British.

Answer – Maharaja Ranjit Singh always adopted the policy of bowing before the British. In 1809 AD, the British forced him to forcibly make the Treaty of Amritsar. In this, the hopes of Maharaja Ranjit Singh to become the Maharaja of all Sikhs were shattered. In 1832 AD, by deceiving Ranjit Singh, the British made a trade agreement with the nobles of Sindh. In 1836 AD, the British forced Ranjit Singh to vacate Shikarpur. In 1838 AD, the British established military barracks in Firozpur, which proved to be another challenge to the power of Maharaja Ranjit Singh.