ਮਹਾਰਾਜਾ ਦਲੀਪ ਸਿੰਘ

ਪ੍ਰਸ਼ਨ. ਮਹਾਰਾਜਾ ਦਲੀਪ ਸਿੰਘ ‘ਤੇ ਇੱਕ ਨੋਟ ਲਿਖੋ।

ਉੱਤਰ — ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ। ਉਹ 15 ਸਤੰਬਰ, 1843 ਈ. ਨੂੰ ਪੰਜਾਬ ਦਾ ਨਵਾਂ ਮਹਾਰਾਜਾ ਬਣਿਆ ਸੀ। ਮਹਾਰਾਜਾ ਦਲੀਪ ਸਿੰਘ ਨੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਨਿਯੁਕਤ ਕੀਤਾ ਪਰ ਉਹ ਗ਼ੱਦਾਰ ਨਿਕਲਿਆ। ਸਿੱਟੇ ਵਜੋਂ ਪਹਿਲੇ ਅਤੇ ਦੂਸਰੇ ਐਂਗਲੋ-ਸਿੱਖ ਯੁੱਧ ਵਿੱਚ ਸਿੱਖਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ। 22 ਅਕਤੂਬਰ, 1893 ਈ. ਨੂੰ ਮਹਾਰਾਜਾ ਦਲੀਪ ਸਿੰਘ ਦੀ ਪੈਰਿਸ ਵਿਖੇ ਮੌਤ ਹੋ ਗਈ ਸੀ।


प्रश्न. महाराजा दलीप सिंह पर एक टिप्पणी लिखिए।

उत्तर – महाराजा दलीप सिंह महाराजा रणजीत सिंह के सबसे छोटे पुत्र थे। उन्हें 15 सितंबर, 1843 को पंजाब का नया महाराजा बनाया गया था। महाराजा दलीप सिंह ने लाल सिंह को प्रधान मंत्री के पद पर नियुक्त किया लेकिन वह देशद्रोही निकला। परिणामस्वरूप, पहले और दूसरे एंग्लो-सिख युद्धों में सिखों की हार हुई। अंग्रेजों ने महाराजा दलीप सिंह को गद्दी से उतार दिया। 22 अक्टूबर, 1893 ई. में महाराजा दलीप सिंह का पेरिस में निधन हो गया।


Question. Write a note on Maharaja Dalip Singh.

Answer – Maharaja Dalip Singh was the youngest son of Maharaja Ranjit Singh. He was made the new Maharaja of Punjab on September 15, 1843. Maharaja Dalip Singh appointed Lal Singh to the post of Prime Minister but he turned out to be a traitor. As a result, the Sikhs were defeated in the First and Second Anglo-Sikh Wars. The British removed Maharaja Dalip Singh from the throne. On October 22, 1893, Maharaja Dalip Singh died in Paris.