CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਬਹੁਵਿਕਲਪੀ ਪ੍ਰਸ਼ਨ : ਨੀਲੀ ਕਹਾਣੀ


MCQ : ਨੀਲੀ


ਪ੍ਰਸ਼ਨ 1. ਕਰਤਾਰ ਸਿੰਘ ਦੁੱਗਲ ਦਾ ਜਨਮ ਕਦੋਂ ਹੋਇਆ?

(ੳ) 7 ਜਨਵਰੀ, 1917 ਈ. ਨੂੰ

(ਅ) 7 ਫ਼ਰਵਰੀ, 1917 ਈ. ਨੂੰ

(ੲ) 7 ਮਾਰਚ, 1917 ਈ. ਨੂੰ

(ਸ) 7 ਮਾਰਚ, 1927 ਈ. ਨੂੰ

ਪ੍ਰਸ਼ਨ 2. ਕਰਤਾਰ ਸਿੰਘ ਦੁੱਗਲ ਦਾ ਜਨਮ ਕਿੱਥੇ ਹੋਇਆ?

(ੳ) ਪਿੰਡ ਧਮਿਆਲ (ਰਾਵਲਪਿੰਡੀ)

(ਅ) ਡੇਰਾ ਬਾਬਾ ਨਾਨਕ (ਗੁਰਦਾਸਪੁਰ)

(ੲ) ਡਡਹੇੜੀ (ਲੁਧਿਆਣਾ)

(ਸ) ਅੰਮ੍ਰਿਤਸਰ

ਪ੍ਰਸ਼ਨ 3. ‘ਨੀਲੀ’ ਕਹਾਣੀ ਦਾ ਲੇਖਕ ਕੌਣ ਹੈ?

(ੳ) ਸੁਜਾਨ ਸਿੰਘ

(ਅ) ਕੁਲਵੰਤ ਸਿੰਘ ਵਿਰਕ

(ੲ) ਕਰਤਾਰ ਸਿੰਘ ਦੁੱਗਲ

(ਸ) ਗੁਲਜ਼ਾਰ ਸਿੰਘ ਸੰਧੂ

ਪ੍ਰਸ਼ਨ 4. ਕਰਤਾਰ ਸਿੰਘ ਦੁੱਗਲ ਦੀ ਕਹਾਣੀ ਕਿਹੜੀ ਹੈ?

(ੳ) ਸਾਂਝ

(ਅ) ਮਾੜਾ ਬੰਦਾ

(ੲ) ਨੀਲੀ

(ਸ) ਘਰ ਜਾਹ ਆਪਣੇ

ਪ੍ਰਸ਼ਨ 5. ਨੀਲੀ ਕਹਾਣੀ ਵਿੱਚ ਨੀਲੀ ਕੌਣ ਹੈ?

(ੳ) ਬੱਕਰੀ

(ਅ) ਲੇਖਕ ਦੀ ਧੀ

(ੲ) ਗਾਂ

(ਸ) ਮੱਝ

ਪ੍ਰਸ਼ਨ 6. ‘ਨੀਲੀ’ ਦਾ ਰੰਗ ਕਿਸ ਤਰ੍ਹਾਂ ਦਾ ਸੀ?

(ੳ) ਕਾਲ਼ਾ

(ਅ) ਲਾਖਾ

(ੲ) ਚਿੱਟਾ

(ਸ) ਗੋਰਾ

ਪ੍ਰਸ਼ਨ 7. ਕਿਸ ਗਾਂ ਦਾ ਦੁੱਧ ਵੀ ਵਧੀਆ ਹੁੰਦਾ ਹੈ?

(ੳ) ਪਹਿਲੇ ਸੂਏ ਦੀ ਗਾਂ ਦਾ

(ਅ) ਦੂਜੇ ਸੂਏ ਦੀ ਗਾਂ ਦਾ

(ੲ) ਤੀਜੇ ਸੂਏ ਦੀ ਗਾਂ ਦਾ

(ਸ) ਸੋਹਣੀ ਤੇ ਸਿਹਤਮੰਦ ਗਾਂ ਦਾ

ਪ੍ਰਸ਼ਨ 8. ਸਵੇਰੇ ਜਦ ਗਵਾਲਾ ਲੇਖਕ ਦੇ ਘਰ ਆਉਂਦਾ ਤਾਂ ਉਸ ਦੇ ਸਿਰ ‘ਤੇ ਕੀ ਹੁੰਦਾ?

(ੳ) ਚਾਰੇ ਦੀ ਟੋਕਰੀ

(ਅ) ਦੁੱਧ ਦੀ ਗਾਗਰ

(ੲ) ਹਰੇ ਚਾਰੇ ਦੀ ਬੋਰੀ

(ਸ) ਹਰੇ ਪੱਠਿਆਂ ਦੀ ਟੋਕਰੀ

ਪ੍ਰਸ਼ਨ 9. “ਮਹਿੰਦੀ ਦੇ ਬੂਟੇ ਹੇਠ ਖਲੋਤੀ ਉਹ ਗਾਗਰ ਭਰ ਕੇ ਤੁਰ ਜਾਂਦੀ।” ਇਸ ਵਾਕ ਵਿੱਚ ‘ਉਹ’ ਕੌਣ ਹੈ?

(ੳ) ਲੇਖਕ ਦੀ ਗਵਾਂਢਣ

(ਅ) ਲੇਖਕ ਦੀ ਪਤਨੀ

(ੲ) ਨੀਲੀ

(ਸ) ਲੇਖਕ ਦੀ ਨੌਕਰਾਣੀ

ਪ੍ਰਸ਼ਨ 10. ਨੀਲੀ ਦੇ ਦੁੱਧ ਦਾ ਭਾਅ ਚੁਕਾਣ ਸਮੇਂ ਕਿਹੜੀ ਸ਼ਰਤ ਮਿੱਥੀ ਗਈ ਸੀ?

(ੳ) ਚੰਗਾ ਦਾਣਾ ਖੁਆਉਣ ਦੀ

(ਅ) ਨੀਲੀ ਦੀ ਸਿਹਤ ਦਾ ਖ਼ਿਆਲ ਰੱਖਣ ਦੀ

(ੲ) ਨੀਲੀ ਨੂੰ ਸਾਫ਼-ਸੁਥਰੇ ਥਾਂ ‘ਤੇ ਰੱਖਣ ਦੀ

(ਸ) ਸਮੇਂ ਸਿਰ ਦੁੱਧ ਦੇ ਪੈਸੇ ਦੇਣ ਦੀ

ਪ੍ਰਸ਼ਨ 11. ਕੋਣ ਇਹ ਸ਼ਿਕਾਇਤ ਕਰਦਾ ਕਿ ਅੱਜ-ਕੱਲ੍ਹ ਦੁੱਧ ਪਾਣੀ ਵਰਗਾ ਹੈ?

(ੳ) ਲੇਖਕ ਦੀ ਤ੍ਰੀਮਤ

(ਅ) ਲੇਖਕ

(ੲ) ਲੇਖਕ ਦਾ ਨੌਕਰ

(ਸ) ਲੇਖਕ ਦਾ ਰਸੋਈਆ

ਪ੍ਰਸ਼ਨ 12. ਗਵਾਲਾ ਕਿਸ ਲਈ ਚੁਲੀ ਦੁੱਧ ਨਹੀਂ ਸੀ ਬਚਾਉਂਦਾ?

(ੳ) ਚਾਹ ਲਈ

(ਅ) ਪੀਣ ਲਈ

(ੲ) ਆਪਣੇ ਲਈ

(ਸ) ਵੱਛੀ ਲਈ

ਪ੍ਰਸ਼ਨ 13. ਗਵਾਲੇ ਨੇ ਦੁੱਧ ਦੇ ਇੱਕ ਦਿਨ ਦੇ ਨਾਗੇ ਕਾਰਨ ਕਿਉਂ ਜਾਣਕਾਰੀ ਦਿੱਤੀ?

(ੳ) ਨੀਲੀ ਦੇ ਬਿਮਾਰ ਹੋਣ ਕਾਰਨ

(ਅ) ਵੱਛੀ ਦੇ ਬਿਮਾਰ ਹੋਣ ਕਾਰਨ

(ੲ) ਨੀਲੀ ਦੇ ਸੱਟ ਲੱਗ ਜਾਣ ਕਾਰਨ

(ਸ) ਵੱਛੀ ਦੇ ਮਰ ਜਾਣ ਕਾਰਨ

ਪ੍ਰਸ਼ਨ 14. ਕਿਸ ਦੀਆਂ ਅੱਖਾਂ ਵਿਚੋਂ ਅੱਥਰੂ ਵ ਵ ਪਏ ਕਰਦੇ ਸਨ?

(ੳ) ਲੇਖਕ ਦੀਆਂ

(ਅ) ਲੇਖਕ ਦੀ ਤ੍ਰੀਮਤ ਦੀਆਂ

(ੲ) ਗਵਾਲੇ ਦੀਆਂ

(ਸ) ਨੀਲੀ ਦੀਆਂ

ਪ੍ਰਸ਼ਨ 15. “ਚੂਲੀ ਦੁੱਧ ਬਚਾਣ ਲਈ ਭੈੜੇ ਨੇ ਵੱਛੀ ਗੁਆ ਲਈ ਏ।” ਇਹ ਸ਼ਬਦ ਕਿਸ ਨੇ ਬੁੜਬੜਾਏ?

(ੳ) ਲੇਖਕ ਦੀ ਤ੍ਰੀਮਤ ਨੇ

(ਅ) ਲੇਖਕ ਨੇ

(ੲ) ਲੇਖਕ ਦੀ ਮਾਂ ਨੇ

(ਸ) ਲੇਖਕ ਦੀ ਭੈਣ ਨੇ

ਪ੍ਰਸ਼ਨ 16. ਵੱਛੀ ਦੇ ਮਰਨ ਤੋਂ ਪਹਿਲਾਂ ਜਦ ਸਵੇਰੇ ਨੀਲੀ ਆਉਂਦੀ ਤਾਂ ਉਹ ਕਿਸ ਨੂੰ ਧੱਸ ਮਾਰ ਕੇ ਖੋਲ੍ਹ ਲੈਂਦੀ ਸੀ?

(ੳ) ਦਰਵਾਜ਼ੇ ਨੂੰ

(ਅ) ਰੱਸੇ ਨੂੰ

(ੲ) ਗੇਟ ਨੂੰ

(ਸ) ਸੰਗਲ ਨੂੰ

ਪ੍ਰਸ਼ਨ 17. ਮਹਿੰਦੀ ਦੇ ਬੂਟੇ ਹੇਠ ਗਵਾਲੇ ਨੇ ਕੀ ਰੱਖਿਆ?

(ੳ) ਤੂੜੀ ਦੀ ਬੋਰੀ

(ਅ) ਪਾਣੀ ਦੀ ਬਾਲਟੀ

(ੲ) ਮਸਾਲੇ ਦੀ ਟੋਕਰੀ

(ਸ) ਗੁੜ ਦੀ ਟੋਕਰੀ

ਪ੍ਰਸ਼ਨ 18. ਪੀਲ਼ਾ-ਪੀਲ਼ਾ ਦਾਣਾ ਕਿਸ ਵਿੱਚ ਸੀ?

(ੳ) ਬੋਰੀ ਵਿੱਚ

(ਅ) ਪਰਾਤ ਵਿੱਚ

(ੲ) ਬਾਲਟੀ ਵਿੱਚ

(ਸ) ਟੋਕਰੀ ਵਿੱਚ

ਪ੍ਰਸ਼ਨ 19. ਅੱਜ ਨੀਲੀ ਤੋਂ ਕੁੱਝ ਖਾਧਾ ਕਿਉਂ ਨਹੀਂ ਸੀ ਜਾ ਰਿਹਾ?

(ੳ) ਰੱਜੀ ਹੋਣ ਕਾਰਨ

(ਅ) ਬਿਮਾਰ ਹੋਣ ਕਾਰਨ

(ੲ) ਉਸ ਦੀ ਵੱਛੀ ਮਰਨ ਕਾਰਨ

(ਸ) ਉਸ ਦੀ ਵੱਛੀ ਦੇ ਬਿਮਾਰ ਹੋਣ ਕਾਰਨ

ਪ੍ਰਸ਼ਨ 20. ਕੌਣ ਕੱਟੀ ਹੋਈ ਗੁੱਡੀ/ਪਤੰਗ ਵਾਂਗ ਢਹਿਣ -ਢਹਿਣ ਕਰ ਰਹੀ ਸੀ?

(ੳ) ਵੱਛੀ

(ਅ) ਨੀਲੀ

(ੲ) ਗਵਾਲਣ

(ਸ) ਲੇਖਕ ਦੀ ਤ੍ਰੀਮਤ

ਪ੍ਰਸ਼ਨ 21. ਵੱਛੀ ਦੇ ਮਰ ਜਾਣ ਤੋਂ ਬਾਅਦ ਜਦ ਗਵਾਲੇ ਨੇ ਨੀਲੀ ਦੇ ਬਣਾਂ ਵੱਲ ਹੱਥ ਵਧਾਇਆ ਤਾਂ ਉਸ ਦਾ ਕੀ ਪ੍ਰਤਿਕਰਮ ਸੀ?

(ੳ) ਨੀਲੀ ਗੇਟ ਕੋਲ ਚਲੀ ਗਈ

(ਅ) ਨੀਲੀ ਗੇਟ ਤੋਂ ਬਾਹਰ ਨਿਕਲ ਗਈ

(ੲ) ਨੀਲੀ ਗਵਾਲੇ ਵੱਲ ਗੁੱਸੇ ਨਾਲ ਦੇਖਣ ਲੱਗੀ

(ਸ) ਨੀਲੀ ਲੱਤ ਛੰਡ ਕੇ ਪਰੇ ਹੋ ਗਈ

ਪ੍ਰਸ਼ਨ 22. ਵੱਛੀ ਦੇ ਮਰਨ ਤੋਂ ਬਾਅਦ ਨੀਲੀ ਕਿਸ ਦਾ ਨਾਂ ਨਹੀਂ ਲੈਣ ਦਿੰਦੀ ਸੀ?

(ੳ) ਗਵਾਲੇ ਦਾ

(ਅ) ਪਿਆਰ ਦਾ

(ੲ) ਹਮਦਰਦੀ ਦਾ

(ਸ) ਦੁੱਧ ਦਾ

ਪ੍ਰਸ਼ਨ 23. ਨੀਲੀ ਕਿੰਨੇ ਦਿਨਾਂ ਦੀ ਭੁੱਖੀ ਸੀ?

(ੳ) ਇੱਕ

(ਅ) ਦੋ

(ੲ) ਤਿੰਨ

(ਸ) ਚਾਰ

ਪ੍ਰਸ਼ਨ 24. ਨੀਲੀ ਜਿਸ ਨੂੰ ਉਡੀਕਦੀ ਰਹੀ?

(ੳ) ਗਵਾਲੇ ਨੂੰ

(ਅ) ਗਵਾਲਣ ਨੂੰ

(ੲ) ਲੇਖਕ ਨੂੰ

(ਸ) ਲੇਖਕ ਦੀ ਪਤਨੀ ਨੂੰ

ਪ੍ਰਸ਼ਨ 25. “ਮੇਰੇ ਮਾਲਕ! ਤੈਨੂੰ ਕਿਉਂ ਨਹੀਂ ਸਮਝ ਆਉਂਦੀ ਅਜੇ ਤੇ ਦੋ ਦਿਨ ਨਹੀਂ ਹੋਏ।” ਇਹ ਸ਼ਬਦ ਕਿਸ ਦੇ ਹਨ?

(ੳ) ਲੇਖਕ ਦੀ ਤ੍ਰੀਮਤ ਦੇ

(ਅ) ਨੀਲੀ ਦੇ

(ੲ) ਗਵਾਲੇ ਦੇ

(ਸ) ਗਵਾਲੇ ਦੀ ਪਤਨੀ ਦੇ

ਪ੍ਰਸ਼ਨ 26. ਨੀਲੀ ਕਿਸ ਨੂੰ ਭੁੱਲ ਜਾਵੇਗੀ?

(ੳ) ਗਵਾਲੇ ਨੂੰ

(ਅ) ਗਵਾਲੇ ਦੀ ਪਤਨੀ ਨੂੰ

(ੲ) ਵੱਛੀ ਨੂੰ

(ਸ) ਆਪਣੇ ਦੁੱਖ ਨੂੰ

ਪ੍ਰਸ਼ਨ 27. “ਪਰ ਕੁਝ ਚਿਰ ਤੂੰ ਹੋਰ ਸਬਰ ਕਰ ਲੈ।” ਇਹ ਸ਼ਬਦ ਕਿਸ ਦੇ ਹਨ?

(ੳ) ਗਵਾਲੇ ਦੇ

(ਅ) ਨੀਲੀ ਦੇ

(ੲ) ਗਵਾਲੇ ਦੀ ਪਤਨੀ ਦੇ

(ਸ) ਲੇਖਕ ਦੀ ਤ੍ਰੀਮਤ ਦੇ

ਪ੍ਰਸ਼ਨ 28. “ਮੈਂ ਹੁਣ ਦੁੱਧ ਨੂੰ ਕੀ ਕਰਨਾ ਹੈ?” ਇਹ ਸ਼ਬਦ ਕਿਸ ਨੇ ਕਹੇ?

(ੳ) ਲੇਖਕ ਦੀ ਤ੍ਰੀਮਤ ਨੇ

(ਅ) ਗਵਾਲੇ ਦੀ ਪਤਨੀ ਨੇ

(ੲ) ਨੀਲੀ ਨੇ

(ਸ) ਲੇਖਕ ਨੇ

ਪ੍ਰਸ਼ਨ 29. ਨੀਲੀ ਨੇ ਖਾਣਾ-ਪੀਣਾ ਅਤੇ ਦੁੱਧ ਦੇਣਾ ਕਿਉਂ ਛੱਡਿਆ ਸੀ?

(ੳ) ਉਸ ਦੀ ਵੱਛੀ ਗੁਆਚ ਗਈ ਸੀ

(ਅ) ਵੱਛੀ ਬੀਮਾਰ ਹੋ ਗਈ ਸੀ

(ੲ) ਵੱਛੀ ਮਰ ਗਈ ਸੀ

(ਸ) ਨੀਲੀ ਆਪ ਬਿਮਾਰ ਸੀ

ਪ੍ਰਸ਼ਨ 30. ਗਵਾਲਾ ਲੇਖਕ ਦੇ ਘਰ ਨੀਲੀ ਦਾ ਦੁੱਧ ਕਿੱਥੇ ਚੋਂਦਾ ਸੀ?

(ੳ) ਵਰਾਂਡੇ ਵਿੱਚੋਂ

(ਅ) ਪਿੱਪਲ ਦੇ ਰੁੱਖ ਹੇਠਾਂ

(ੲ) ਤੂਤ ਦੇ ਰੁੱਖ ਹੇਠਾਂ

(ਸ) ਮਹਿੰਦੀ ਦੇ ਬੂਟੇ ਹੇਠਾਂ

ਪ੍ਰਸ਼ਨ 31. ਗਵਾਲਾ ਗਾਂ ਦੀ ਧਾਰ ਕਿਸ ਭਾਂਡੇ ਵਿੱਚ ਕੱਢਦਾ ਸੀ?

(ੳ) ਬਾਲਟੀ ਵਿੱਚ

(ਅ) ਜੱਗ ਵਿੱਚ

(ੲ) ਡੋਲੂ ਵਿੱਚ

(ਸ) ਗਾਗਰ ਵਿੱਚ


ਨੀਲੀ : ਪ੍ਰਸ਼ਨ ਉੱਤਰ