ਪ੍ਰਸ਼ਨ. ‘ਲਗਾਂ’ ਕਿਸਨੂੰ ਆਖਦੇ ਹਨ?
ਉੱਤਰ : ਅੱਖਰਾਂ ਦਾ ਉਚਾਰਣ ਆਪਣੇ ਆਪ ਨਹੀਂ ਹੋ ਸਕਦਾ। ਇਹਨਾਂ ਨੂੰ ਉਚਾਰਣ ਲਈ ਚਿੰਨ੍ਹਾਂ ਦੀ ਸਹਾਇਤਾ ਲਈ ਜਾਂਦੀ ਹੈ। ਅੱਖਰਾਂ ਨਾਲ ਇਹੋ ਜਿਹੇ ਚਿੰਨ੍ਹ ਲਗਾਉਣ ਨੂੰ ‘ਲਗਾਂ’ ਕਹਿੰਦੇ ਹਨ।