ਪ੍ਰਸ਼ਨ. ਬਿੰਦੀ ਦੀ ਵਰਤੋਂ ਕਿਵੇਂ ਹੁੰਦੀ ਹੈ? ਉਦਾਹਰਣ ਸਹਿਤ ਲਿਖੋ।

ਉੱਤਰ : ਬਿੰਦੀ (ਂ) ਛੇ (6) ਲਗਾਂ ਨਾਲ ਲੱਗਦੀ ਹੈ। ਇਸ ਦੀ ਵਰਤੋਂ ਕੰਨਾ (ਾ), ਬਿਹਾਰੀ (ੀ), ਲਾਂ (ੇ), ਦੁਲਾਵਾਂ ( ੈ), ਹੋੜਾ (‌ੋ) ਅਤੇ ਕਨੌੜਾ (ੌ) ਲਗਾਂ ਨਾਲ ਕੀਤੀ ਜਾਂਦੀ ਹੈ।

ਉਦਾਹਰਣ :

ਬਿੰਦੀ ਦੀ ਵਰਤੋਂ