ਪ੍ਰਸ਼ਨ. ਟਿੱਪੀ (ੰ) ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ? ਉਦਾਹਰਣਾਂ ਸਹਿਤ ਲਿਖੋ।
ਉੱਤਰ : ਟਿੱਪੀ ਦੀ ਵਰਤੋਂ ਹੇਠ ਲਿਖੀਆਂ ਚਾਰ ਲਗਾਂ ਨਾਲ ਹੁੰਦੀ ਹੈ। ਜਿਵੇਂ :
ਨੋਟ : ੳ ਨਾਲ ਹਮੇਸ਼ਾ ਬਿੰਦੀ ਲੱਗਦੀ ਹੈ, ਟਿੱਪੀ ਨਹੀਂ ਲੱਗਦੀ। ਜਿਵੇਂ :
ਅਸ਼ੁੱਧ ਰੂਪ – ਕਿਉੰੰ, ਜਿਉੰੰ, ਉੰੰਘ
ਸ਼ੁੱਧ ਰੂਪ – ਕਿਉਂ, ਜਿਉਂ, ਊਂਘ