ਪ੍ਰਸ਼ਨ. ਅੱਧਕ ਦੀ ਵਰਤੋਂ ਕਦੋਂ ਅਤੇ ਕਿੱਥੇ ਹੁੰਦੀ ਹੈ? ਉਦਾਹਰਣਾਂ ਸਹਿਤ ਲਿਖੋ।
ਉੱਤਰ : 1. ਅੱਧਕ ਦੀ ਵਰਤੋਂ ਆਮ ਤੌਰ ਤੇ ਉਸ ਸਮੇਂ ਹੁੰਦੀ ਹੈ ਜਦੋਂ ਸ਼ਬਦ ਦੀ ਅਵਾਜ਼ ਜ਼ੋਰ ਲਾ ਕੇ ਜਾਂ ਦੂਹਰੀ ਕੱਢਣੀ ਹੋਵੇ।
2. ਅੱਧਕ ਦੀ ਵਿਸ਼ੇਸ਼ ਤੌਰ ਤੇ ਉਸ ਵੇਲੇ ਵਰਤੋਂ ਕੀਤੀ ਜਾਂਦੀ ਹੈ, ਜਦੋਂ ਅੰਗ੍ਰੇਜ਼ੀ ਭਾਸ਼ਾ ਦੇ ਸ਼ਬਦਾਂ ਨੂੰ ਉਹਨਾਂ ਦੇ ਮੂਲ ਰੂਪ ਵਿੱਚ ਲਿਖਣਾ ਹੋਵੋ। ਇਸ ਹਾਲਤ ਵਿੱਚ ਵੱਡੀ (ਦੀਰਘ) ਅਵਾਜ਼ ਵਾਲੀਆਂ ਲਗਾਂ ਵਿੱਚੋਂ ਦੁਲਾਵਾਂ (ੈ) ਨਾਲ ਅੱਧਕ ਲੱਗਦਾ ਹੈ।
3. ਸਧਾਰਣ ਰੂਪ ਵਿੱਚ ਇਸ ਦੀ ਵਰਤੋਂ ਮੁਕਤਾ, ਸਿਹਾਰੀ, ਔਂਕੜ ਅਤੇ ਦੁਲਾਵਾਂ ਨਾਲ ਹੁੰਦੀ ਹੈ। ਉਦਾਹਰਣ ਵਜੋਂ :