ਨੀਲੀ ਦਾ ਵਿਚਾਰ
ਪ੍ਰਸ਼ਨ. ਵੱਛੀ ਦੇ ਮਰਨ ਤੋਂ ਬਾਅਦ ਨੀਲੀ ਦਾ ਵਿਹਾਰ ਕਿਹੋ ਜਿਹਾ ਸੀ?
ਉੱਤਰ : ਪ੍ਰੋ: ਕਰਤਾਰ ਸਿੰਘ ਦੁੱਗਲ ਦੀ ਕਹਾਣੀ ‘ਨੀਲੀ’ ਵਿੱਚ ਆਪਣੀ ਵੱਛੀ ਮਰਨ ਤੋਂ ਮਗਰੋਂ ਨੀਲੀ (ਗਾਂ ਦਾ ਨਾਂ) ਦਾ ਵਿਹਾਰ ਬਹੁਤ ਬਦਲ ਜਾਂਦਾ ਹੈ। ਉਹ ਪੱਠੇ ਜਾਂ ਚਾਰਾ ਖਾਣਾ ਛੱਡ ਦਿੰਦੀ ਹੈ ਤੇ ਬਹੁਤ ਹੀ ਉਦਾਸ ਰਹਿੰਦੀ ਹੈ। ਕੁਝ ਨਾ ਖਾਣ ਕਾਰਨ ਹੀ ਉਹ ਕਈ ਦਿਨ ਦੁੱਧ ਵੀ ਨਹੀਂ ਦਿੰਦੀ।