ਦਫ਼ਤਰੀ ਸ਼ਬਦਾਵਲੀ (I, J, K, L ਅਤੇ M)

I am directed – ਮੈਨੂੰ ਹਿਦਾਇਤ ਹੈ ਕਿ

Implement – ਲਾਗੂ ਕਰਨਾ

In accordance with – ਦੇ ਅਨੁਸਾਰ

In addition to – ਇਸ ਤੋਂ ਇਲਾਵਾ

In advance – ਅਗੇਤੀ / ਪਹਿਲਾਂ ਹੀ

Increment – ਤਰੱਕੀ/ਵਾਧਾ

Initial pay – ਅਰੰਭਿਕ ਤਨਖ਼ਾਹ

Inland letter – ਅੰਤਰਦੇਸ਼ੀ ਪੱਤਰ

In order of merit – ਯੋਗਤਾ – ਕ੍ਰਮ ਅਨੁਸਾਰ

In respect of – ਦੇ ਵਿਸ਼ੇ ਵਿੱਚ

Instructions – ਹਦਾਇਤਾਂ

Interim reply – ਅੰਤਰਿਮ ਉੱਤਰ

Intimation – ਸੂਚਨਾ/ਇਤਲਾਹ

Irregularity – ਬੇਨਿਯਮੀ/ਬੇਕਾਇਦਗੀ

In time – ਸਮੇਂ ਸਿਰ


Joining date – ਸੇਵਾ – ਆਰੰਭ ਮਿਤੀ/ਹਾਜ਼ਰੀ ਮਿਤੀ

Joining Report – ਹਾਜ਼ਰੀ ਰਿਪੋਰਟ/ਹਾਜ਼ਰ ਹੋਣ ਦੀ ਸੂਚਨਾ

Joining Time – ਬਦਲੀ ਸਮਾਂ

Join Director – ਸੰਯੁਕਤ ਨਿਰਦੇਸ਼ਕ


Kindly acknowledge receipt – ਪਹੁੰਚ ਭੇਜੀ ਜਾਵੇ


Leave not due – ਛੁੱਟੀ ਬਕਾਇਆ ਨਹੀਂ

Leave with pay – ਤਨਖ਼ਾਹ ਸਹਿਤ ਛੁੱਟੀ

Leave preparatory to retirement – ਨਵਿਰਤੀ – ਪੂਰਵ – ਛੁੱਟੀ

Length of service – ਸੇਵਾ – ਕਾਲ


Maintenance allowance – ਨਿਰਬਾਹ – ਭੱਤਾ

May be filed – ਫਾਈਲ ਕਰ ਦਿੱਤਾ ਜਾਵੇ

Medical certificate of fitness – ਅਰੋਗਤਾ ਦਾ ਡਾਕਟਰੀ ਸਰਟੀਫਿਕੇਟ

Memorandum – ਯਾਦ – ਪੱਤਰ

Minimum – ਘੱਟੋ – ਘੱਟ/ ਅਲਪਤਮ

Ministerial staff – ਦਫ਼ਤਰੀ ਅਮਲਾ

Misappropriation – ਖ਼ਿਆਨਤ

Miscellaneous – ਫੁਟਕਲ

Modification – ਤਰਸੀਮ / ਸੋਧ