Aukhe shabad (ਔਖੇ ਸ਼ਬਦਾਂ ਦੇ ਅਰਥ)CBSEclass 11 PunjabiEducationPunjab School Education Board(PSEB)

ਦੁੱਲਾ ਭੱਟੀ : ਔਖੇ ਸ਼ਬਦਾਂ ਦੇ ਅਰਥ


ਔਖੇ ਸ਼ਬਦਾਂ ਦੇ ਅਰਥ


ਜੰਮਪਲ : ਜੰਮਿਆ ਪਲਿਆ।

ਮਸ਼ਹੂਰ : ਪ੍ਰਸਿੱਧ।

ਅਣਖੀਲੇ : ਅਣਖ ਵਾਲ਼ੇ।

ਧੌਂਸ ਮੰਨਣ ਤੋਂ ਇਨਕਾਰ ਕਰਨਾ : ਹੁਕਮ ਮੰਨਣ ਤੋਂ ਇਨਕਾਰ ਕਰਨਾ।

ਬਾਗ਼ੀਆਂ : ਸਰਕਾਰ ਤੋਂ ਅੱਕੇ ਹੋਏ ਲੋਕ।

ਖੱਲ : ਚਮੜੀ।

ਸੋਝੀ ਸੰਭਾਲਣ : ਹੋਸ਼ ਸੰਭਾਲਣ।

ਸਲਤਨਤ : ਰਾਜ-ਵਿਵਸਥਾ।

ਖ਼ਿਲਾਫ਼ : ਵਿਰੁੱਧ।

ਰੋਹ : ਗੁੱਸਾ।

ਸੂਰਮਾ : ਬਹਾਦਰ।

ਚੁੰਘਾਵੀ : ਦੁੱਧ ਚੁੰਘਾਉਣ ਵਾਲੀ ਇਸਤਰੀ।

ਜਲੌ : ਤੌਰ-ਤਰੀਕੇ, ਠਾਠ-ਬਾਠ, ਦਬਦਬਾ, ਸ਼ਾਨ।

ਉਕਸਾਇਆ : ਪ੍ਰੇਰਿਆ।

ਪ੍ਰਬਲ : ਜ਼ੋਰਦਾਰ।

ਕਾਫ਼ਲਿਆਂ : ਕਾਰਵਾਂ (ਕਾਫ਼ਲੇ-ਇਕੱਠੇ ਹੋ ਕੇ ਸਫ਼ਰ ਕਰਨ ਵਾਲੇ ਵਪਾਰੀ ਲੋਕਾਂ ਦੇ ਸਮੂਹ) ।

ਤੋਹਫ਼ੇ : ਉਪਹਾਰ।

ਆਫ਼ਤ : ਮੁਸ਼ਕਲ ।

ਗਵਾਲਣ : ਦੁੱਧ ਵੇਚਣ ਵਾਲੀ ਔਰਤ ।

ਧਾਵਾ ਬੋਲਣਾ : ਹਮਲਾ ਕਰਨਾ।

ਬੰਦੀ ਬਣਾਉਣਾ : ਕੈਦ ਕਰਨਾ।

ਭਾਜੜਾਂ ਪਾਉਣਾ : ਦੌੜਨ ਲਈ ਮਜਬੂਰ ਕਰਨਾ।

ਬੱਕੀ : ਘੋੜੀ