Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਦਿੱਲੀ ਸਲਤਨਤ : ਤੇਰ੍ਹਵੀਂ ਸਦੀ


ਪ੍ਰਸ਼ਨ. ਤੇਰ੍ਹਵੀਂ ਸਦੀ ਦੇ ਦਿੱਲੀ ਸਲਤਨਤ ਕਾਲ ਲਈ ਸਭ ਤੋਂ ਢੁੱਕਵਾਂ ਨਾਂ ਕੀ ਹੈ?

ਉੱਤਰ : ਤੇਰ੍ਹਵੀਂ ਸਦੀ ਦੇ ਦਿੱਲੀ ਦੇ ਸੁਲਤਾਨਾਂ ਦੇ ਇਤਿਹਾਸ ਨੂੰ ਇਲਬਾਰੀ ਤੁਰਕਾਂ ਦਾ ਰਾਜ ਜਾਂ ਦਾਸ ਵੰਸ਼ ਦਾ ਰਾਜ ਕਾਲ ਆਖਿਆ ਜਾਂਦਾ ਹੈ, ਪਰ ਇਹ ਠੀਕ ਨਹੀਂ ਹੈ। ਇਸ ਦੀ ਥਾਂ ਤੇਰਵੀਂ ਸਦੀ ਦੇ ਦਿੱਲੀ ਸਲਤਨਤ ਕਾਲ ਲਈ ਸਭ ਤੋਂ ਯੋਗ ਨਾਂ ਆਰੰਭਕ ਤੁਰਕ ਸੁਲਤਾਨ ਕਿਹਾ ਜਾ ਸਕਦਾ ਹੈ। ਇਸ ਦਾ ਕਾਰਨ ਹੈ ਕਿ ਪਹਿਲਾਂ ਦਾਸ ਇਸ ਲਈ ਆਖਿਆ ਜਾਂਦਾ ਸੀ ਕਿਉਂਕਿ ਐਬਕ, ਇਲਤੁਤਮਿਸ਼ ਤੇ ਬਲਬਨ ਨੂੰ ਦਾਸ ਸਮਝਿਆ ਜਾਂਦਾ ਸੀ, ਪਰ ਇਹ ਇਤਿਹਾਸਕ ਸੱਚ ਹੈ ਕਿ ਉਹ ਗੱਦੀ ਤੇ ਬੈਠਣ ਤੋਂ ਪਹਿਲਾਂ ਗੁਲਾਮੀ ਤੋਂ ਮੁਕਤ ਹੋ ਚੁੱਕੇ ਸਨ। ਉਹਨਾਂ ਦੀ ਸੰਤਾਨ ਸੁਤੰਤਰ ਸੀ। ਇਹਨਾਂ ਤਿੰਨਾਂ ਦੇ ਕਬੀਲੇ ਵੀ ਵੱਖ-ਵੱਖ ਸਨ। ਕੇਵਲ ਇਲਤੁਤਮਿਸ਼ ਹੀ ਇਲਵਾਰੀ ਕਬੀਲੇ ਦਾ ਸ਼ਾਸਕ ਸੀ। ਇਸ ਲਈ ਇਹਨਾਂ ਨੂੰ ਦਾਸ ਜਾਂ ਗੁਲਾਮ ਕਿਹਾ ਜਾ ਸਕਦਾ ਹੈ। ਸੋ ਇਸ ਕਾਲ ਨੂੰ ਅਰੰਭਕ ਤੁਰਕ ਸੁਲਤਾਨਾਂ ਦਾ ਕਾਲ ਆਖਣਾ ਹੀ ਯੋਗ ਹੈ।


प्रश्न. तेरहवीं शताब्दी के दिल्ली सल्तनत काल के लिए सबसे उपयुक्त नाम क्या है?

उत्तर: तेरहवीं शताब्दी के दिल्ली के सुल्तानों के इतिहास को इल्बारी तुर्कों का शासनकाल या दास वंश का शासनकाल कहा जाता है, लेकिन यह सही नहीं है। इसके बजाय, तेरहवीं शताब्दी के दिल्ली सल्तनत काल के लिए सबसे उपयुक्त नाम प्रारंभिक ‘तुर्क सुल्तान’ कहा जा सकता है। इन्हें सबसे पहले गुलाम इसलिए कहा गया क्योंकि ऐबक, इल्तुतमिश और बलबन को गुलाम माना जाता था, लेकिन यह एक ऐतिहासिक तथ्य है कि वे राजगद्दी पर बैठने से पहले ही गुलामी से मुक्त हो गए थे। उनकी संतानें स्वतंत्र थीं। इन तीनों के कुल भी अलग-अलग थे। इल्तुतमिश ही इल्वारी वंश का शासक था। इसलिए उन्हें दास या गुलाम कहा जा सकता है। अतः इस काल को प्रारंभिक तुर्की सुल्तानों का काल ही कहना योग्य है।


Question. What is the most appropriate name for the Delhi Sultanate period of the thirteenth century?

Answer: The history of the Delhi Sultans of the thirteenth century is called the reign of the Ilbari Turks or the reign of the Das dynasty, but this is not correct. Instead, the most appropriate name for the Delhi Sultanate period of the thirteenth century might be called the early ‘Ottoman Sultans’. They were first called slaves because Aibak, Iltutmish, and Balban were considered slaves, but it is a historical fact that they were freed from slavery even before they came to the throne.  His children were free. The clans of these three were also different. Iltutmish was the ruler of the Ilwari dynasty. Therefore they can be called slaves or servants.  Therefore, this period deserves to be called the period of early Turkish Sultans.