CBSEClass 12 PunjabiEducationPunjab School Education Board(PSEB)

ਤਿੰਨ ਪੱਖੀ ਸੰਧੀ


ਪ੍ਰਸ਼ਨ. ਤਿੰਨ-ਪੱਖੀ ਸੰਧੀ ਅਤੇ ਇਸ ਦੇ ਮਹੱਤਵ ‘ਤੇ ਇੱਕ ਸੰਖੇਪ ਨੋਟ ਲਿਖੋ।

ਜਾਂ

ਪ੍ਰਸ਼ਨ. ਤਿੰਨ ਪੱਖੀ ਸੰਧੀ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ – 1837 ਈ: ਵਿੱਚ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵਧ ਰਿਹਾ ਸੀ। ਅਫ਼ਗਾਨਿਸਤਾਨ ਦਾ ਸ਼ਾਸਕ ਦੋਸਤ ਮੁਹੰਮਦ ਖ਼ਾਂ ਇਹ ਚਾਹੁੰਦਾ ਸੀ ਕਿ ਅੰਗਰੇਜ਼ ਪਿਸ਼ਾਵਰ ਦਾ ਇਲਾਕਾ ਮਹਾਰਾਜਾ ਰਣਜੀਤ ਤੋਂ ਲੈ ਕੇ ਉਸ ਨੂੰ ਦੇ ਦੇਣ। ਅੰਗਰੇਜ਼ ਅਜਿਹਾ ਨਹੀਂ ਕਰ ਸਕਦੇ ਸਨ। ਸਿੱਟੇ ਵਜੋਂ ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸੂਜ਼ਾਹ ਨਾਲ ਗੱਲਬਾਤ ਸ਼ੁਰੂ ਕੀਤੀ। 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸੂਜ਼ਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ ਪੱਖੀ ਸੰਧੀ ‘ਤੇ ਦਸਤਖ਼ਤ ਕੀਤੇ। ਇਸ ਸੰਧੀ ਅਨੁਸਾਰ ਸ਼ਾਹ ਸੂਜ਼ਾਹ ਨੂੰ ਅਫਗਾਨਿਸਤਾਨ ਦਾ ਸ਼ਾਸਕ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਇਸ ਸੰਧੀ ਵਿੱਚ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਸਨ ਪਰ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦਿੱਤਾ।


प्रश्न. त्रिपक्षीय संधि और उसके महत्व पर एक संक्षिप्त टिप्पणी लिखिए।

अथवा

प्रश्न. त्रिपक्षीय संधि पर एक संक्षिप्त टिप्पणी लिखिए।

उत्तर – 1837 ई. में रूस तेजी से एशिया की ओर बढ़ रहा था। अफगानिस्तान के शासक दोस्त मोहम्मद खान चाहते थे कि अंग्रेज पेशावर का क्षेत्र महाराजा रणजीत सिंह को दे दें। अंग्रेज ऐसा नहीं कर सकते थे। नतीजतन, उन्होंने अफगानिस्तान के पूर्व शासक शाह सुजाह के साथ बातचीत शुरू की। 26 जून, 1838 को अंग्रेजों, शाह सुजाह और महाराजा रणजीत सिंह के बीच त्रिपक्षीय संधि पर हस्ताक्षर किए गए। संधि के अनुसार शाह सुजाह को अफगानिस्तान का शासक बनाने का निर्णय लिया गया। महाराजा रणजीत सिंह संधि में शामिल नहीं होना चाहते थे लेकिन अंग्रेजों ने उन्हें ऐसा करने के लिए मजबूर किया।


Question. Write a brief note on Tri-partite Treaty and its significance.

Or

Question. Write a brief note on Tri-partite Treaty.

Answer – In 1837 AD, Russia was rapidly moving towards Asia. Dost Mohammad Khan, the ruler of Afghanistan, wanted the British to give the area of Peshawar to Maharaja Ranjit Singh. The British could not do this. As a result, he began negotiations with Shah Sujah, the former ruler of Afghanistan. On June 26, 1838, a tripartite treaty was signed between the British, Shah Sujah, and Maharaja Ranjit Singh. According to the treaty, it was decided to make Shah Sujah the ruler of Afghanistan. Maharaja Ranjit Singh did not want to join the treaty but the British forced him to do so.